ਮੋਹੰਮਦ ਕੈਫ਼ (ਉਰਦੂ: محمد کیف, ਉਚਾਰਨⓘ (1 ਦਸੰਬਰ 1980) ਇੱਕ ਭਾਰਤੀ ਸਾਬਕਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਕ੍ਰਿਕਟ ਟੀਮ ਅੰਡਰ-19 ਦੀ ਟੀਮ ਦਾ ਕਪਤਾਨ ਵੀ ਰਹਿ ਚੁੱਕਾ ਹੈ ਅਤੇ ਉਸਦੀ ਕਪਤਾਨੀ ਦੌਰਾਨ ਭਾਰਤ ਦੀ ਅੰਡਰ-19 ਟੀਮ ਨੇ 2000 ਈਸਵੀ ਵਿੱਚ ਵਿਸ਼ਵ ਕੱਪ ਵੀ ਜਿੱਤਿਆ ਸੀ।
ਕੈਫ਼ ਨੂੰ ਖਾਸ ਕਰਕੇ ਉਸਦੀ ਫ਼ੀਲਡਿੰਗ ਕਰਕੇ ਜਾਣਿਆ ਜਾਂਦਾ ਹੈ।
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਜਨਮ ...
ਮੁਹੰਮਦ ਕੈਫ਼
محمد کیف
|
ਜਨਮ | (1980-12-01) 1 ਦਸੰਬਰ 1980 (ਉਮਰ 44) ਇਲਾਹਾਬਾਦ, ਭਾਰਤ |
---|
ਬੱਲੇਬਾਜ਼ੀ ਅੰਦਾਜ਼ | ਸੱਜੂ ਬੱਲੇਬਾਜ਼ |
---|
ਗੇਂਦਬਾਜ਼ੀ ਅੰਦਾਜ਼ | ਸੱਜੂ (ਆਫ਼ ਸਪਿਨ) |
---|
ਭੂਮਿਕਾ | ਬੱਲੇਬਾਜ਼ |
---|
ਪਰਿਵਾਰ | ਮੋਹੰਮਦ ਤਾਰੀਫ਼ (ਪਿਤਾ) ਮੋਹੰਮਦ ਸੈਫ਼ (ਕ੍ਰਿਕਟ ਖਿਡਾਰੀ, ਜਨਮ 1976) (ਭਰਾ) |
---|
|
ਰਾਸ਼ਟਰੀ ਟੀਮ | |
---|
ਪਹਿਲਾ ਟੈਸਟ | 2 ਮਾਰਚ 2000 ਬਨਾਮ ਦੱਖਣੀ ਅਫ਼ਰੀਕਾ |
---|
ਆਖ਼ਰੀ ਟੈਸਟ | 30 ਜੂਨ 2006 ਬਨਾਮ ਵੈਸਟ ਇੰਡੀਜ਼ |
---|
ਪਹਿਲਾ ਓਡੀਆਈ ਮੈਚ | 28 ਜਨਵਰੀ 2002 ਬਨਾਮ ਇੰਗਲੈਂਡ |
---|
ਆਖ਼ਰੀ ਓਡੀਆਈ | 29 ਨਵੰਬਰ 2006 ਬਨਾਮ ਦੱਖਣੀ ਅਫ਼ਰੀਕਾ |
---|
|
---|
|
ਸਾਲ | ਟੀਮ |
1998–2014 | ਉੱਤਰ ਪ੍ਰਦੇਸ਼ ਕ੍ਰਿਕਟ ਟੀਮ |
---|
2014–2016 | ਆਂਧਰਾ ਕ੍ਰਿਕਟ ਟੀਮ |
---|
2008–2009 | ਰਾਜਸਥਾਨ ਰਾਇਲਜ਼ |
---|
2010 | ਕਿੰਗਜ਼ XI ਪੰਜਾਬ |
---|
2011–2013 | ਰਾਇਲ ਚੈਲੰਜਰਜ਼ ਬੰਗਲੌਰ |
---|
2016-ਵਰਤਮਾਨ | ਛੱਤੀਸਗੜ੍ਹ ਕ੍ਰਿਕਟ ਟੀਮ |
---|
|
---|
|
ਪ੍ਰਤਿਯੋਗਤਾ |
ਟੈਸਟ |
ਇੱਕ-ਦਿਨਾ ਮੈਚ |
ਪਹਿਲਾ ਦਰਜਾ ਕ੍ਰਿਕਟ |
ਟਵੰਟੀ20 |
---|
ਮੈਚ |
13 |
125 |
129 |
49 |
ਦੌੜਾਂ ਬਣਾਈਆਂ |
624 |
2753 |
7581 |
723 |
ਬੱਲੇਬਾਜ਼ੀ ਔਸਤ |
32.84 |
32.01 |
41.88 |
20.65 |
100/50 |
1/3 |
2/17 |
15/45 |
0/4 |
ਸ੍ਰੇਸ਼ਠ ਸਕੋਰ |
148* |
111* |
202* |
68 |
ਗੇਂਦਾਂ ਪਾਈਆਂ |
18 |
– |
1472 |
– |
ਵਿਕਟਾਂ |
– |
– |
20 |
– |
ਗੇਂਦਬਾਜ਼ੀ ਔਸਤ |
– |
– |
35.45 |
– |
ਇੱਕ ਪਾਰੀ ਵਿੱਚ 5 ਵਿਕਟਾਂ |
– |
– |
– |
– |
ਇੱਕ ਮੈਚ ਵਿੱਚ 10 ਵਿਕਟਾਂ |
– |
n/a |
– |
– |
ਸ੍ਰੇਸ਼ਠ ਗੇਂਦਬਾਜ਼ੀ |
– |
– |
3/4 |
– |
ਕੈਚਾਂ/ਸਟੰਪ |
14/0 |
55/0 |
116/0 |
23/0 | |
|
---|
|
ਬੰਦ ਕਰੋ