ਮੇਡ ਇਨ ਹੈਵਨ (ਟੀਵੀ ਸੀਰੀਜ਼)
From Wikipedia, the free encyclopedia
Remove ads
ਮੇਡ ਇਨ ਹੈਵਨ ਇੱਕ 2019 ਭਾਰਤੀ ਡਰਾਮਾ ਵੈੱਬ ਟੈਲੀਵਿਜ਼ਨ ਲੜੀ ਹੈ ਜਿਸਦਾ ਪ੍ਰੀਮੀਅਰ 8 ਮਾਰਚ 2019 ਨੂੰ ਐਮਾਜ਼ਾਨ ਵੀਡੀਓ ਤੇ ਹੋਇਆ ਸੀ।[2] ਐਕਸਲ ਐਂਟਰਟੇਨਮੈਂਟ ਦੁਆਰਾ ਨਿਰਮਿਤ, ਇਹ ਲੜੀ ਤਾਰਾ ਅਤੇ ਕਰਨ ਦੀ ਜ਼ਿੰਦਗੀ ਬਾਰੇ ਹੈ ਜੋ ਵਿਆਹ ਯੋਜਨਾਕਾਰ ਹਨ ਅਤੇ ਦਿੱਲੀ ਵਿੱਚ ਮੇਡ ਇਨ ਹੈਵਨ ਨਾਮ ਦੀ ਏਜੰਸੀ ਚਲਾ ਤ੍ਰ੍ਹੇ ਹਨ ਇਹ ਸੀਰੀਜ਼ ਐਮਾਜ਼ਾਨ ਵੀਡੀਓ ਦੀ ਚੌਥੀ ਕਾਲਪਨਿਕ ਭਾਰਤੀ ਮੂਲ ਲੜੀ ਹੈ ਅਤੇ ਇਸ ਦੇ ਸਿਤਾਰੇ ਸੋਭਿਤਾ ਧੁਲੀਪਾਲਾ, ਅਰਜੁਨ ਮਾਥੁਰ, ਕਲਕੀ ਕੋਚਲਿਨ, ਜਿੰਮ ਸਰਭ, ਸ਼ਸ਼ਾਂਕ ਅਰੋੜਾ ਅਤੇ ਸ਼ਿਵਾਨੀ ਰਘੁਵੰਸ਼ੀ ਹਨ ।
ਜ਼ੋਇਆ ਅਖਤਰ ਅਤੇ ਰੀਮਾ ਕਾਗਤੀ ਨੇ ਸ਼ੋਅ ਬਣਾਇਆ ਅਤੇ ਉਨ੍ਹਾਂ ਨੇ ਇਸ ਨੂੰ ਅਲੰਕ੍ਰਿਤਾ ਸ਼੍ਰੀਵਾਸਤਵ ਨਾਲ ਮਿਲ ਕੇ ਲਿਖਿਆ। ਜ਼ੋਇਆ, ਅਲੰਕ੍ਰਿਤਾ, ਨਿਤਿਆ ਮਹਿਰਾ ਅਤੇ ਪ੍ਰਸ਼ਾਂਤ ਨਾਇਰ ਨੇ ਪਹਿਲੇ ਸੀਜ਼ਨ ਦੇ ਨੌਂ ਐਪੀਸੋਡ ਨਿਰਦੇਸ਼ਕ ਕੀਤੇ। [3] ਦੂਜੇ ਸੀਜ਼ਨ 'ਤੇ ਕੰਮ ਅਪ੍ਰੈਲ 2019 ਤੋਂ ਸ਼ੁਰੂ ਹੋਇਆ ਸੀ।[4][5]
Remove ads
ਪਲਾਟ
ਮੇਡ ਇਨ ਹੈਵਨ ਅੱਜ ਦੇ ਭਾਰਤ ਨੂੰ ਪੁਰਾਣੇ ਅਤੇ ਨਵੇਂ ਦੇ ਇੱਕ ਸ਼ਕਤੀਸ਼ਾਲੀ ਮਿਸ਼ਰਣ ਦੇ ਰੂਪ ਵਿੱਚ ਦਰਸਾਉਂਦੀ ਹੈ। ਇਸ ਭਾਰਤ ਦੀਆਂ ਉੱਚ ਸ਼੍ਰੇਣੀਆਂ ਦੇ ਵਿਆਹਾਂ ਵਿੱਚ ਪੁਰਾਣੀਆਂ ਪਰੰਪਰਾਵਾਂ ਅਤੇ ਆਧੁਨਿਕ ਉਮੰਗਾਂ ਦਾ ਟਕਰਾ ਹੋਣ ਨਾਲ ਲਾੜਾ-ਲਾੜੀ ਦੀ ਜ਼ਿੰਦਗੀ 'ਤੇ ਹੋਣ ਵਾਲੇ ਅਸਰ ਦਾ ਵਰਣਨ ਕਰਦੀ ਹੈ।[6] ਇਹ ਦਿੱਲੀ ਦੇ ਮਨੁੱਖੀ ਸੁਭਾਅ ਅਤੇ ਸਮਾਜਿਕ ਗਤੀਸ਼ੀਲਤਾ ਬਾਰੇ ਵੀ ਗੱਲ ਕਰਦੀ ਹੈ।[7]
ਕਾਸਟ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads