ਮੈਨ ਟਾਪੂ

From Wikipedia, the free encyclopedia

ਮੈਨ ਟਾਪੂ
Remove ads

ਆਇਲ ਆਫ਼ ਮੈਨ ਜਾਂ ਮੈਨ ਟਾਪੂ (/[invalid input: 'icon']ˈmæn/; ਮਾਂਕਸ: [Ellan Vannin] Error: {{Lang}}: text has italic markup (help),[4] ਉੱਚਾਰਨ [ˈɛlʲən ˈvanɪn]), ਜਾਂ ਆਮ ਤੌਰ ਉੱਤੇ ਮਾਨ (ਮਾਂਕਸ: [Mannin] Error: {{Lang}}: text has italic markup (help), IPA: [ˈmanɪn]), ਇੱਕ ਸਵੈ-ਪ੍ਰਸ਼ਾਸਤ ਬਰਤਨਾਵੀ ਮੁਕਟ ਪਰਤੰਤਰ ਰਾਜ ਹੈ ਜੋ ਸੰਯੁਕਤ ਬਾਦਸ਼ਾਹੀ ਅਤੇ ਆਇਰਲੈਂਡ ਵਿਚਲੇ ਆਇਰਲੈਂਡੀ ਸਾਗਰ ਦੇ ਬਰਤਾਨਵੀ ਟਾਪੂਆਂ ਵਿੱਚ ਸਥਿੱਤ ਹੈ। ਇਸ ਦੀ ਸਰਕਾਰ ਦ ਮੁਖੀ ਮਹਾਰਾਣੀ ਐਲਿਜ਼ਾਬੈਥ ਦੂਜੀ ਹੈ ਜਿਸਦਾ ਅਹੁਦਾ ਮਾਨ ਦਾ ਲਾਟ ਹੈ। ਇਸ ਦਾ ਪ੍ਰਤੀਨਿਧੀ ਲੈਫਟੀਨੈਂਟ ਗਵਰਨਰ ਹੈ ਪਰ ਵਿਦੇਸ਼ੀ ਸਬੰਧ ਅਤੇ ਸੁਰੱਖਿਆ ਦਾ ਜ਼ਿੰਮਾ ਬਰਤਾਨਵੀ ਸਰਕਾਰ ਦਾ ਹੈ। ਭਾਵੇਂ ਸੰਯੁਕਤ ਬਾਦਸ਼ਾਹੀ ਇਸ ਟਾਪੂ ਦੇ ਘਰੇਲੂ ਮਾਮਲਿਆਂ ਵਿੱਚ ਦਖ਼ਲ ਨਹੀਂ ਦਿੰਦੀ ਪਰ ਆਖ਼ਰ ਨੂੰ "ਚੰਗੀ ਸਰਕਾਰ" ਦੀ ਜ਼ੁੰਮੇਵਾਰੀ ਮੁਕਟ (ਭਾਵ ਸੰਯੁਕਤ ਬਾਦਸ਼ਾਹੀ) ਦੀ ਹੈ।[5]

ਵਿਸ਼ੇਸ਼ ਤੱਥ ਆਇਲ ਆਫ਼ ਮੈਨ[Ellan Vannin] Error: {{Lang}}: text has italic markup (help), ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads