ਲਤਾ ਮੋਂਡਲ

From Wikipedia, the free encyclopedia

Remove ads

ਲਤਾ ਮੋਂਡਲ ( ਬੰਗਾਲੀ: লতা মণ্ডল ; ਜਨਮ: 16 ਜਨਵਰੀ 1993, ਢਾਕਾ ) ਇੱਕ ਬੰਗਲਾਦੇਸ਼ੀ ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1] ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ।

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
Remove ads

ਸ਼ੁਰੂਆਤੀ ਜੀਵਨ ਅਤੇ ਪਿਛੋਕੜ

ਮੋਂਡਲ ਦਾ ਜਨਮ 16 ਜਨਵਰੀ 1993 ਨੂੰ ਢਾਕਾ, ਬੰਗਲਾਦੇਸ਼ ਵਿੱਚ ਹੋਇਆ ਸੀ।

ਕਰੀਅਰ

ਵਨਡੇ ਕਰੀਅਰ

ਮੋਂਡਲ ਨੇ ਆਪਣਾ ਵਨਡੇ ਕਰੀਅਰ 26 ਨਵੰਬਰ 2011 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਬਣਾਇਆ ਸੀ।

ਟੀ-20 ਕਰੀਅਰ

ਮੋਂਡਲ ਨੇ ਆਪਣਾ ਟੀ-20 ਕਰੀਅਰ 28 ਅਗਸਤ 2012 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਬਣਾਇਆ ਸੀ। ਅਕਤੂਬਰ 2018 ਵਿੱਚ ਉਸਨੂੰ ਵੈਸਟਇੰਡੀਜ਼ ਵਿੱਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ-20 ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[2][3]

ਏਸ਼ੀਅਨ ਖੇਡਾਂ

ਮੋਂਡਲ ਉਸ ਟੀਮ ਦਾ ਹਿੱਸਾ ਸੀ, ਜਿਸਨੇ 2010 ਏਸ਼ੀਆਈ ਖੇਡ ਵਿਚ ਵੂਵਾਨ, ਚੀਨ ਦੌਰਾਨ ਚੀਨ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਮੈਚ ਵਿਚ ਇਕ ਸਿਲਵਰ ਮੈਡਲ ਹਾਸਿਲ ਕੀਤਾ ਸੀ।[4][5]

Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads