ਵਾਰਿਸ ਸ਼ਾਹ - ਇਸ਼ਕ ਦਾ ਵਾਰਿਸ
ਮਨੋਜ ਪੁੰਜ ਦੁਆਰਾ 2006 ਦੀ ਫ਼ਿਲਮ From Wikipedia, the free encyclopedia
Remove ads
ਵਾਰਿਸ ਸ਼ਾਹ - ਇਸ਼ਕ ਦਾ ਵਾਰਿਸ (English: Waris Shah: Ishq da Waris) 2006 ਦੀ ਇੱਕ ਪੰਜਾਬੀ ਫ਼ਿਲਮ ਹੈ, ਜੋ ਮਨੋਜ ਪੁੰਜ ਦੁਆਰਾ ਨਿਰਦੇਸਿਤ ਹੈ, ਜਿਸ ਵਿੱਚ ਮੁੱਖ ਭੂਮਿਕਾ ਵਿੱਚ ਗੁਰਦਾਸ ਮਾਨ, ਜੂਹੀ ਚਾਵਲਾ ਅਤੇ ਦਿੱਵਿਆ ਦੱਤਾ ਸ਼ਾਮਲ ਹਨ। ਇਹ ਪੰਜਾਬੀ ਕਵੀ ਵਾਰਿਸ ਸ਼ਾਹ ਦੇ ਜੀਵਨ ਬਾਰੇ ਹੈ, ਜਦੋਂ ਉਸਨੇ ਕਵਿਤਾ ਹੀਰ ਲਿਖੀ ਸੀ। ਇਹ ਫ਼ਿਲਮ ਅੰਤਰਰਾਸ਼ਟਰੀ ਪੱਧਰ 'ਤੇ ਮੰਨੀ ਗਈ ਅਤੇ 54 ਵੀਂ ਰਾਸ਼ਟਰੀ ਫ਼ਿਲਮ ਅਵਾਰਡ ਵਿੱਚ ਚਾਰ ਪੁਰਸਕਾਰ ਜਿੱਤੇ।
Remove ads
ਫ਼ਿਲਮ ਕਾਸਟ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads