ਵਿਕਰਮ ਸੇਠ

From Wikipedia, the free encyclopedia

ਵਿਕਰਮ ਸੇਠ
Remove ads

ਵਿਕਰਮ ਸੇਠ (ਜਨਮ: 20 ਜੂਨ, 1952) ਭਾਰਤੀ ਸਾਹਿਤ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਮੂਲ ਤੌਰ ’ਤੇ ਇਹ ਨਾਵਲਕਾਰ ਅਤੇ ਕਵੀ ਹਨ। ਇਹਨਾਂ ਦੀ ਪੈਦਾਇਸ਼ ਅਤੇ ਪਰਵਰਿਸ਼ ਕੋਲਕਾਤਾ ਵਿੱਚ ਹੋਈ। ਦੂਨ ਸਕੂਲ ਅਤੇ ਟਾਨਬਰਿਜ ਸਕੂਲ ਵਿੱਚ ਇਹਨਾਂ ਦੀ ਮੁੱਢਲੀ ਸਿੱਖਿਆ ਹੋਈ। ਆਕਸਫੋਰਡ ਯੂਨੀਵਰਸਿਟੀ ਵਿੱਚ ਇਹਨਾਂ ਨੇ ਦਰਸ਼ਨ ਸ਼ਾਸਤਰ, ਰਾਜਨੀਤੀ ਸ਼ਾਸਤਰ ਤਥਾ ਅਰਥ ਸ਼ਾਸਤਰ ਦਾ ਅਧਿਐਨ ਕੀਤਾ, ਬਾਅਦ ਵਿੱਚ ਇਹਨਾਂ ਨੇ ਨਾਨਜਿੰਗ ਯੂਨੀਵਰਸਿਟੀ ਵਿੱਚ ਕਲਾਸਿਕਲ ਚੀਨੀ ਕਵਿਤਾ ਦਾ ਵੀ ਅਧਿਐਨ ਕੀਤਾ।

ਵਿਸ਼ੇਸ਼ ਤੱਥ ਵਿਕਰਮ ਸੇਠ, ਜਨਮ ...
Remove ads

ਸ਼ੁਰੂਆਤੀ ਜੀਵਨ ਅਤੇ ਸਿੱਖਿਆ

ਸੇਠ ਦਾ ਜਨਮ 20 ਜੂਨ 1952 ਨੂੰ ਕਲਕੱਤਾ ਵਿੱਚ ਹੋਇਆ ਸੀ। ਉਸਦੇ ਪਿਤਾ, ਪ੍ਰੇਮ ਨਾਥ ਸੇਠ, ਬਾਟਾ ਸ਼ੂਜ਼ ਦੇ ਇੱਕ ਕਾਰਜਕਾਰੀ ਸਨ ਅਤੇ ਉਸਦੀ ਮਾਂ, ਲੀਲਾ ਸੇਠ, ਸਿਖਲਾਈ ਦੁਆਰਾ ਇੱਕ ਬੈਰਿਸਟਰ, ਦਿੱਲੀ ਹਾਈ ਕੋਰਟ ਦੀ ਪਹਿਲੀ ਮਹਿਲਾ ਜੱਜ ਅਤੇ ਭਾਰਤ ਵਿੱਚ ਕਿਸੇ ਰਾਜ ਹਾਈ ਕੋਰਟ ਦੀ ਚੀਫ਼ ਜਸਟਿਸ ਬਣਨ ਵਾਲੀ ਪਹਿਲੀ ਔਰਤ ਬਣੀ।[1]

ਨਾਵਲ

ਉਹ ਉਹਨਾਂ ਦੇ ਚਾਰ ਪ੍ਰਮੁੱਖ ਨਾਵਲਾਂ ਲਈ ਜਾਣਿਆ ਜਾਂਦਾ ਹੈ:

  • ਦ ਗੋਲਡਨ ਗੇਟ (1986),
  • ਏ ਸੂਟੇਬਲ ਬੁਆਈ (1993)
  • ਸਾਨੇਟ
  • ਐਨ ਇੱਕਵਲ ਮਿਊਜਿਕ (1999)

ਉਹ ਭਾਰਤ ਦੇ ਸਰਵ-ਉੱਚ ਨਿਆਂ-ਆਲਾ ਦੀ ਪਹਿਲੀ ਮਹਿਲਾ ਮੁੱਖ ਨਿਆਂ-ਆਧੀਸ਼ ਲੀਲਾ ਸੇਠ ਦੇ ਪੁੱਤਰ ਹਨ।

ਕਵਿਤਾ

ਬਾਹਰੀ ਸੂਤਰ

Loading related searches...

Wikiwand - on

Seamless Wikipedia browsing. On steroids.

Remove ads