ਵਿਲੀਅਮ ਬੋਇਡ

From Wikipedia, the free encyclopedia

ਵਿਲੀਅਮ ਬੋਇਡ
Remove ads

ਵਿਲੀਅਮ ਬੋਇਡ (ਜਨਮ 7 ਮਾਰਚ 1952) ਇੱਕ ਬ੍ਰਿਟਿਸ਼ ਨਾਵਲਕਾਰ ਅਤੇ ਸਕਰੀਨ ਲੇਖਕ ਹੈ।

ਵਿਸ਼ੇਸ਼ ਤੱਥ ਵਿਲੀਅਮ ਬੋਇਡ, ਜਨਮ ...
Remove ads

ਜੀਵਨੀ

ਬੋਇਡ ਦਾ ਜਨਮ ਅਕ੍ਰਾ, ਘਾਨਾ, ਵਿੱਚ 7 ਮਾਰਚ 1952 ਨੂੰ ਹੋਇਆ। ਉਸਨੇ ਆਪਣਾ ਮੁਢਲਾ ਜੀਵਨ ਘਾਨਾ ਅਤੇ ਨਾਈਜੀਰੀਆ ਵਿੱਚ ਬਤੀਤ ਕੀਤਾ।[1] ਉਸਨੇ ਗੋਰਡਨਸਟਾਊਨ ਸਕੂਲ ਵਿਖੇ ਮੁਢਲੀ ਸਿੱਖਿਆ ਪ੍ਰਾਪਤ ਕੀਤੀ; ਅਤੇ ਉਚੀ ਪੜ੍ਹਾਈ ਨਾਇਸ ਯੂਨੀਵਰਸਿਟੀ, ਫਰਾਂਸ ਗਲਾਸਗੋ ਯੂਨੀਵਰਸਿਟੀ, ਅਤੇ ਅਖੀਰ ਯਿਸੂ ਕਾਲਜ, ਆਕਸਫੋਰਡ ਤੋਂ ਕੀਤੀ। 1980 ਅਤੇ 1983 ਦੇ ਵਿਚਕਾਰ ਉਸ ਨੇ ਸੇਂਟ ਹਿਲਡਾ ਕਾਲਜ, ਆਕਸਫੋਰਡ ਵਿੱਚ ਅੰਗਰੇਜ਼ੀ ਲੈਕਚਰਾਰ ਵਜੋਂ ਪੜ੍ਹਾਇਆ, ਅਤੇ ਉਥੇ ਹੀ ਆਪਣਾ ਪਹਿਲਾਂ ਨਾਵਲ ਅ ਗੁਡਮੈਨ ਇਨ ਅਫਰੀਕਾ (1981), ਪ੍ਰਕਾਸ਼ਿਤ ਕਰਵਾਇਆ।

ਉਸ ਨੂੰ 2005 ਵਿੱਚ ਬ੍ਰਿਟਿਸ਼ ਸਾਮਰਾਜ ਦੇ ਆਰਡਰ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਸੀ। ਅਗਸਤ 2014 ਵਿੱਚ, ਬੋਇਡ ਸਤੰਬਰ ਦੀ [[ਸਕਾਟਿਸ਼ ਆਜ਼ਾਦੀ ਜਨਮਤ ਲਈ ਰਨ-ਅੱਪ ਵਿੱਚ ਸਕਾਟਿਸ਼ ਆਜ਼ਾਦੀ ਦੇ ਵਿਰੋਧ ਵਿੱਚ ਗਾਰਡੀਅਨ ਨੂੰ ਲਿਖੇ ਇੱਕ ਪੱਤਰ ਤੇ ਦਸਤਖਤ ਕਰਨ ਵਾਲੀਆਂ 200 ਪ੍ਰਮੁੱਖ ਹਸਤੀਆਂ ਵਿੱਚੋਂ ਇੱਕ ਸੀ।[2]

Remove ads

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads