ਸ਼ਡਜ
From Wikipedia, the free encyclopedia
Remove ads
ਸੁਰ ਸ਼ਡਜ (ਸ) ਹਿੰਦੁਸਤਾਨੀ ਸੰਗੀਤ ਅਤੇ ਕਾਰਨਾਟਿਕੀ ਸੰਗੀਤ ਦੇ ਸੱਤ ਸੁਰਾਂ ਵਿੱਚੋਂ ਪਹਿਲਾ ਸੁਰ ਹੈ। [1] ਸੁਰ ਸ਼ਡਜ ਅੱਖਰ ਸ ਦਾ ਲੰਮਾ ਰੂਪ ਹੈ। [2] ਉਚਾਰਖੰਡ ਗਾਉਂਦੇ ਸਮੇਂ ਉਚਾਰਨ ਵਿੱਚ ਸਰਲਤਾ ਲਈ, ਸੁਰ ਸ਼ਡਜ ਨੂੰ ਸ (ਨੋਟੇਸ਼ਨ - ਸ) ਵਜੋਂ ਉਚਾਰਿਆ ਜਾਂਦਾ ਹੈ। ਇਸ ਨੂੰ ਦੇਵਨਾਗਰੀ ਲਿਪੀ ਵਿੱਚ ਸ਼ਡਜ ਵੀ ਕਹਿੰਦੇ ਹਨ।

ਵੇਰਵੇ
ਹਿੰਦੁਸਤਾਨੀ ਸੰਗੀਤ ਵਿੱਚ ਸੁਰ ਸ਼ਡਜ(ਸ) ਬਾਰੇ ਜਾਣਕਾਰੀ ਅਤੇ ਸੁਰ ਸ਼ਡਜ(ਸ) ਦੀ ਮਹਤੱਤਾ ਹੇਠਾਂ ਵਿਸਤਾਰ ਸਹਿਤ ਦਿੱਤੀ ਗਈ ਹੈ-
- ਸੁਰ ਸ਼ਡਜ(ਸ) ਸਰਗਮ ਦਾ ਪਹਿਲਾ ਸੁਰ ਹੈ।
- ਸੁਰ ਸ਼ਡਜ(ਸ) ਕਿਸੇ ਵੀ ਰਾਗ ਦਾ ਨਾ ਕੇਵਲ ਪਹਿਲਾ ਸਗੋਂ ਜ਼ਿਆਦਾਤਰ ਮੁੱਖ ਸੁਰ ਹੁੰਦਾ ਹੈ।
- ਕਿਸੇ ਵੀ ਗਾਇਕ ਜਾਂ ਵਾਦਕ ਦੀ ਪੇਸ਼ਕਾਰੀ ਦੇ ਦੌਰਾਨ, ਤਾਨਪੂਰੇ ਤੇ ਜਿਹੜਾ ਸੁਰ ਛੇੜਿਆ ਜਾਂਦਾ ਹੈ ਉਹ ਸੁਰ ਸ਼ਡਜ(ਸ)ਹੀ ਹੁੰਦਾ ਹੈ।ਸੁਰ ਸ਼ਡਜ(ਸ) ਨੂੰ ਇਸ ਲਈ ਛੇੜਿਆ ਜਾਂਦਾ ਹੈ ਤਾਂਕੀ ਗਾਇਕ ਜਾਂ ਵਾਦਕ ਨੂੰ ਇਹ ਪਤਾ ਚਲਦਾ ਰਹੇ ਕਿ ਉਹ ਸੁਰ ਵਿੱਚ ਗਾ-ਵਜਾ ਰਹੇ ਹਨ ਜਾਂ ਨਹੀਂ।
- ਸੁਰ ਸ਼ਡਜ(ਸ) ਸਾਰੇ ਸੁਰਾਂ ਦਾ ਅਧਾਰ ਹੁੰਦਾ ਹੈ ਅਤੇ ਸ਼ਾਸਤਰੀ ਸੰਗੀਤ ਦਾ ਇਹ ਬੁਨਿਆਦੀ ਸੁਰ ਹੈ।
- ਸੁਰ ਸ਼ਡਜ(ਸ) ਬਾਰੇ ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਜਦੋਂ ਵੀ ਕੋਈ ਗਾਇਕ ਜਾਂ ਵਾਦਕ ਅਪਣੀ ਪੇਸ਼ਕਾਰੀ ਦੇ ਦੌਰਾਨ ਇਕ ਰਾਗ ਤੋਂ ਬਾਦ ਦੂਜਾ ਅਤੇ ਉਸ ਤੋਂ ਬਾਦ ਕਈ ਰਾਗ ਪੇਸ਼ ਕਰਦਾ ਹੈ ਉਹ ਵੀ ਉਹ ਰਾਗ ਜਿਨਾਂ ਦੇ ਸੁਰ ਤਾਂ ਮਿਲਦੇ ਜੁਲਦੇ ਹੁੰਦੇ ਹਨ ਪਰ ਚਲਣ ਅੱਡ-ਅੱਡ ਹੁੰਦਾ ਹੈ ਤਾਂ ਉਸ ਸਮੇਂ ਸੁਰਾਂ ਦੇ ਮਿਸ਼ਰਣ ਦੀ ਉਲਝਨ ਤੋਂ ਬਚਣ ਲਈ ਜਿਹੜਾ ਸੁਰ ਤਾਨਪੂਰੇ ਤੇ ਛੇੜਿਆ ਜਾਂਦਾ ਹੈ ਉਹ ਸੁਰ ਸ਼ਡਜ(ਸ) ਹੀ ਹੁੰਦਾ ਹੈ।
- ਸੁਰ ਸ਼ਡਜ(ਸ) ਹੀ ਇੱਕ ਅਜਿਹਾ ਸੁਰ ਹੈ ਜਿਸ ਨੂੰ ਕਿਸੇ ਵੀ ਰਾਗ ਵਿੱਚ ਛੱਡਿਆ ਨਹੀਂ ਜਾ ਸਕਦਾ ਅਤੇ ਇਹ ਸੁਰ ਕਿਸੇ ਵੀ ਰਾਗ ਦਾ ਵਰਜਿਤ ਸੁਰ ਨਹੀਂ ਹੁੰਦਾ।
- ਸੁਰ ਸ਼ਡਜ(ਸ) ਇਸ ਲਈ ਕਿਸੇ ਸੁਰ ਸ਼ਡਜ(ਸ) ਵੀ ਰਾਗ ਵਿੱਚ ਸਭ ਤੋਂ ਮਹੱਤਵਪੂਰਨ ਸੁਰ ਹੁੰਦਾ ਹੈ।
- ਉਹ ਰਾਗ ਜਿੱਥੇ ਸੁਰ ਸ਼ਡਜ(ਸ) ਵਾਦੀ ਜਾਂ ਸੰਵਾਦੀ ਸੁਰ ਹੈ, ਸ ਨੂੰ ਵਾਰ-ਵਾਰ ਗਾਇਆ-ਵਜਾਇਆ ਜਾਂਦਾ ਹੈ। ਪਰ ਜਿਨ੍ਹਾਂ ਰਾਗਾਂ 'ਚ ਸੁਰ ਸ਼ਡਜ(ਸ) ਵਾਦੀ ਜਾਂ ਸੰਵਾਦੀ ਨਹੀਂ ਵੀ ਹੁੰਦਾ ਉਹਨਾਂ ਰਾਗਾਂ ਵਿੱਚ ਵੀ ਇਹ ਮੁੱਖ ਸੁਰ ਹੋਣ ਕਰਕੇ ਵਾਰ-ਵਾਰ ਗਾਇਆ-ਵਜਾਇਆ ਜਾਂਦਾ ਹੈ।
- ਸੁਰ ਸ਼ਡਜ(ਸ) ਕਦੀ ਵੀ ਕੋਮਲ ਜਾਂ ਤੀਵ੍ਰ ਸੁਰ ਨਹੀਂ ਹੁੰਦਾ।
- ਸੁਰ ਸ਼ਡਜ(ਸ) ਹਮੇਸ਼ਾ ਸ਼ੁੱਧ ਸੁਰ ਹੁੰਦਾ ਹੈ।
- ਸੁਰ ਸ਼ਡਜ(ਸ) ਅਪਣੀ ਮੂਲ ਥਾਂ ਤੋਂ ਕਦੀ ਨਹੀਂ ਹਿਲਦਾ ਇਸ ਲਈ ਇਸ ਨੂੰ ਅੱਚਲ ਸੁਰ ਵੀ ਕਿਹਾ ਜਾਂਦਾ ਹੈ।
- ਸੁਰ ਸ਼ਡਜ(ਸ) ਨੂੰ ਮੋਰ ਦੇ ਰੋਣ ਤੋਂ ਪ੍ਰਾਪਤ ਹੋਇਆ ਮੰਨਿਆਂ ਜਾਂਦਾ ਹੈ। [3] [4]
- ਸੁਰ ਸ਼ਡਜ(ਸ) ਦਾ ਸਬੰਧ ਬੁਧ ਗ੍ਰਹਿ ਨਾਲ ਹੈ। [3]
- ਸੁਰ ਸ਼ਡਜ(ਸ) ਦਾ ਸਬੰਧ ਹਰੇ ਰੰਗ ਨਾਲ ਹੈ। [3]
ਇਹ ਕਿਹਾ ਜਾਂਦਾ ਹੈ ਕਿ ਸੁਰ ਸ਼ਡਜ(ਸ) ਮੂਲ ਸੁਰ ਹੈ ਜਿਸ ਤੋਂ ਬਾਕੀ ਸਾਰੇ 6 ਸੁਰ ਪੈਦਾ ਹੁੰਦੇ ਹਨ। ਜਦੋਂ ਅਸੀਂ ਸ਼ਡਜ ਸ਼ਬਦ ਨੂੰ ਤੋੜਦੇ ਹਾਂ ਤਾਂ ਸਾਨੂੰ ਮਿਲਦਾ ਹੈ, ਸ਼ਡ ਅਤੇ ਜਾ। ਭਾਵ ਸੰਸਕ੍ਰਿਤ ਵਿਚ ਸ਼ਡ 6 ਹੈ ਅਤੇ ਜਾ 'ਜਨਮ ਦੇਣਾ' ਹੈ। [5]
- ਉਹ ਰਾਗ ਜਿੱਥੇ ਸ ਵਾਦੀ ਸੁਰ ਹੈ - ਰਾਗ ਮਲਕੌਂਸ ਆਦਿ ਰਾਗ ।
- ਕਲਪਨਾਤਮਕ ਤੌਰ 'ਤੇ, ਸ਼ਡਜ ਨੂੰ ਸਾਕਾਰ ਬ੍ਰਹਮ ਕਿਹਾ ਜਾਂਦਾ ਹੈ ਜਿਵੇਂ ਕਿ ਤਿੰਨ ਮੁੱਖ ਦੇਵਤੇ, ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ। ਸਾਕਾਰ ਬ੍ਰਹਮ ਦੀ ਮਹੱਤਤਾ ਦਰਸਾਉਣ ਲਈ 'ਸੁਰ ਸ਼ਡਜ' ਦਾ ਸੰਖੇਪ ਰੂਪ ਸੁਰ 'ਸ' ਬਣਾਇਆ ਗਿਆ ਹੈ।
- षड् - 6, ਜ -ਜਨਮ . ਇਸ ਲਈ, ਇਸਦਾ ਸਮੂਹਿਕ ਅਰਥ ਹੈ ਸੰਗੀਤ ਦੇ ਹੋਰ 6 ਨੋਟਸ ਨੂੰ ਜਨਮ ਦੇਣਾ।
- ਸੁਰ ਸ਼ਡਜ (ਸ) ਦੀ ਥਿਰਕਣ(ਫ੍ਰਿਕ਼ੁਏਂਸੀ) 240 ਹਰਟਜ਼ ਹੈ।
- ਬਾਕੀ ਛੇ ਸੁਰਾਂ ਦੀ ਥਿਰਕਣ(ਫ੍ਰਿਕ਼ੁਏਂਸੀ) ਹੇਠਾਂ ਦਿੱਤੇ ਅਨੁਸਾਰ ਹੈ।
- ਸੁਰ ਰਿਸ਼ਭ (ਰੇ) ਦੀ ਥਿਰਕਣ(ਫ੍ਰਿਕ਼ੁਏਂਸੀ) 270 ਹਰਟਜ਼ ਹੈ।
- ਸੁਰ ਗੰਧਾਰ (ਗ) ਦੀ ਥਿਰਕਣ(ਫ੍ਰਿਕ਼ੁਏਂਸੀ) 300 ਹਰਟਜ਼ ਹੈ।
- ਸੁਰ ਮਧ੍ਯਮ (ਮ) ਦੀ ਥਿਰਕਣ(ਫ੍ਰਿਕ਼ੁਏਂਸੀ) 320 ਹਰਟਜ਼ ਹੈ।
- ਸੁਰ ਪੰਚਮ (ਪ) ਦੀ ਥਿਰਕਣ(ਫ੍ਰਿਕ਼ੁਏਂਸੀ) 360 ਹਰਟਜ਼ ਹੈ।
- ਸੁਰ ਧੈਵਤ (ਧ) ਦੀ ਥਿਰਕਣ(ਫ੍ਰਿਕ਼ੁਏਂਸੀ) 400 ਹਰਟਜ਼ ਹੈ।
- ਸੁਰ ਨਿਸ਼ਾਦ(ਨੀ) ਦੀ ਥਿਰਕਣ(ਫ੍ਰਿਕ਼ੁਏਂਸੀ)450 ਹਰਟਜ਼ ਹੈ।
- ਤਾਰ ਸਪਤਕ ਦੇ ਸ਼ਡਜ(ਸੰ) ਦੀ ਥਿਰਕਣ(ਫ੍ਰਿਕ਼ੁਏਂਸੀ)480........ (ਇਤਿਆਦਿ)
ਸੁਰ ਸ਼ਡਜ(ਸ) ਦੀਆਂ ਚਾਰ ਸ਼ਰੁਤੀਆਂ ਹਨ। ਸੁਰ ਸ਼ਡਜ(ਸ) ਅਤੇ ਸੁਰ ਪੰਚਮ(ਪ) ਨੂੰ ਛੱਡ ਕੇ ਬਾਕੀ ਸਾਰੇ ਸੁਰ ਕੋਮਲ ਜਾਂ ਤੀਵ੍ਰ ਹੋ ਸਕਦੇ ਹਨ ਪਰ ਸ ਅਤੇ ਪ ਹਮੇਸ਼ਾ ਸ਼ੁੱਧ ਸੁਰ ਹੁੰਦੇ ਹਨ। ਅਤੇ ਇਸ ਲਈ ਇਹਨਾਂ ਸੁਰਾਂ ਯਾਨੀ ਸ ਅਤੇ ਪ ਨੂੰ ਅਚਲ ਸੁਰ ਕਿਹਾ ਜਾਂਦਾ ਹੈ, ਕਿਉਂਕਿ ਇਹ ਦੋਂਵੇਂ ਸੁਰ ਆਪਣੀ ਮੂਲ ਸਥਿਤੀ ਤੋਂ ਨਹੀਂ ਹਿੱਲਦੇ। ਸੁਰ ਰੇ , ਗ, ਮ, ਧ, ਨੀ ਨੂੰ ਚਲ ਸਵਰ ਕਿਹਾ ਜਾਂਦਾ ਹੈ, ਕਿਉਂਕਿ ਇਹ ਸੁਰ ਰਾਗ ਦੀ ਲੋੜ ਅਨੁਸਾਰ ਆਪਣੀ ਮੂਲ ਸਥਿਤੀ ਤੋਂ ਹਿਲਾਏ ਜਾ ਸਕਦੇ ਹਨ।
ਸ, ਰੇ, ਗ, ਮ, ਪ, ਧ, ਨੀ - ਸ਼ੁੱਧ ਸੁਰ
ਰੇ, ਗ, ਧ, ਨੀ - ਕੋਮਲ ਸੁਰ
ਮ -ਤੀਵ੍ਰ ਸੁਰ
Remove ads
ਵਿਸਤਾਰ
ਹੇਠਾਂ ਸੁਰ ਸ਼ਡਜ(ਸ) ਅਤੇ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਹੈਃ
- ਸ਼ਡਜ ਇੱਕ ਅੱਠਵਾਂ ਜਾਂ ਸਪੋਟਕ ਵਿੱਚ ਪਹਿਲਾ ਸਵਰ ਹੈ।
- ਸ਼ਡਜ ਆਮ ਤੌਰ ਉੱਤੇ ਕਿਸੇ ਵੀ ਰਾਗ ਵਿੱਚ ਮੁੱਖ ਸਵਰ ਹੁੰਦਾ ਹੈ।
- ਗਾਇਕ ਲਈ ਤਾਨਪੁਰਾ ਉੱਤੇ ਜੋ ਸੁਰ ਵਜਾਇਆ ਜਾਂਦਾ ਹੈ ਉਹ ਸ਼ਡਜ ਹੈ। ਇਹ ਸੁਰ ਇਹ ਜਾਣਨ ਲਈ ਵਜਾਇਆ ਜਾਂਦਾ ਹੈ ਕਿ ਕੋਈ ਸਹੀ ਪਿੱਚ ਅਤੇ ਅੱਠਵੇਂ ਉੱਤੇ ਗਾ ਰਿਹਾ ਹੈ।
- ਸ਼ਡਜ ਅਧਾਰ ਜਾਂ ਮੂਲ ਸੁਰ ਹੈ। ਇਹ ਸ਼ਾਸਤਰੀ ਸੰਗੀਤ ਵਿੱਚ ਇੱਕ ਬਹੁਤ ਹੀ ਬੁਨਿਆਦੀ ਸੁਰ ਹੈ।
- ਪ੍ਰਦਰਸ਼ਨ ਦੌਰਾਨ ਸ਼ਡਜ ਧੁਨੀ ਢਾਂਚੇ ਨੂੰ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇੱਕ ਰਾਗ ਤੋਂ ਦੂਜੇ ਰਾਗ ਵਿੱਚ ਤਬਦੀਲ ਹੋਣ ਤੋਂ ਪਹਿਲਾਂ, ਖਾਸ ਤੌਰ ਉੱਤੇ ਜਦੋਂ ਰਾਗ ਸੁਰਾਂ ਦੇ ਇੱਕੋ ਸਮੂਹ ਨੂੰ ਸਾਂਝਾ ਕਰਦੇ ਹਨ (ਨੋਟਸ) ਪਰ ਉਹਨਾਂ ਦੇ ਚਲਨ ਭਿੰਨ ਹੁੰਦੇ ਹਨ (ਅੰਦੋਲਨ ਜਾਂ ਪ੍ਰਗਤੀ) ਸੁਰ "ਸ" ਅਕਸਰ ਵਜਾਇਆ ਜਾਂਦਾ ਹੈ। ਇਹ ਅਭਿਆਸ ਸਪਸ਼ਟਤਾ ਨੂੰ ਯਕੀਨੀ ਬਣਾਉਂਦਾ ਹੈ ਅਤੇ ਧੁਨੀ ਦੇ ਅਧਾਰ ਨੂੰ ਮੁੜ ਸਥਾਪਤ ਕਰਕੇ ਉਲਝਣ ਨੂੰ ਰੋਕਦਾ ਹੈ, ਜਿਸ ਨਾਲ ਅਗਲਾ ਰਾਗ ਸਪਸ਼ਟ ਤੌਰ ਤੇ ਸ਼ੁਰੂ ਹੋ ਸਕਦਾ ਹੈ।
- ਸ਼ਡਜ ਦਾ ਸੁਰ ਕਦੇ ਵੀ ਕੋਮਲ ਜਾਂ ਤੀਵ੍ਰ ਨਹੀਂ ਹੁੰਦਾ, ਇਹ ਕਿਸੇ ਵੀ ਰਾਗ ਵਿੱਚ ਹਮੇਸ਼ਾ ਸ਼ੁੱਧ ਹੁੰਦਾ ਹੈ।
- ਇਹ ਕਿਹਾ ਜਾਂਦਾ ਹੈ ਕਿ ਸ਼ਡਜ ਮੂਲ ਸੁਰ ਹੈ ਜਿਸ ਤੋਂ ਬਾਕੀ ਸਾਰੇ 6 ਸਵਰ ਪੈਦਾ ਹੁੰਦੇ ਹਨ। ਜਦੋਂ ਅਸੀਂ ਸ਼ਡਜ ਸ਼ਬਦ ਨੂੰ ਤੋੜਦੇ ਹਾਂ ਤਾਂ ਸਾਨੂੰ ਮਿਲਦਾ ਹੈ, ਸ਼ਡ ਅਤੇ ਜਾ। ਇਸ ਦਾ ਮਤਲਬ ਹੈ ਕਿ ਮਰਾਠੀ ਵਿੱਚ ਸ਼ਡ 6ਵਾਂ ਹੈ ਅਤੇ ਜਾ 'ਜਨਮ ਦੇ ਰਿਹਾ ਹੈ'।[6] ਇਸ ਲਈ ਮੂਲ ਰੂਪ ਵਿੱਚ ਅਨੁਵਾਦ ਹੈਃ
ਸ਼ਡ-6, ਜ-ਜਨਮ.
ਇਸ ਲਈ, ਇਸ ਦਾ ਸਮੂਹਿਕ ਅਰਥ ਹੈ ਸੰਗੀਤ ਦੇ ਹੋਰ 6 ਨੋਟਾਂ ਨੂੰ ਜਨਮ ਦੇਣਾ।
- ਸ਼ਡਜ ਅਤੇ ਸਬੰਧਤ ਸੁਰਾਂ ਦੀ ਥਿਰਕਣ ਕਲਾਕਾਰ ਦੇ ਅਨੁਸਾਰ ਚੁਣੀ ਜਾਂਦੀ ਹੈ। ਉਦਾਹਰਣ ਦੇ ਲਈ, ਜੇਕਰ ਸ਼ਡਜ 240 Hz ਹੈ, ਤਾਂ ਸੱਤ ਸੁਰਾਂ ਦੀ ਆਵਿਰਤੀ ਵੀ ਹੇਠਾਂ ਦਿੱਤੀ ਗਈ ਹੈਃ ਸ 240 Hz, ਰੇ 270 Hz, ਗ 300 Hz,ਮ320 Hz,ਪ 360 Hz,ਧ 400 Hz, ਅਤੇ ਨੀ 450 Hz,ਸੰ 480 Hz (ਤਾਰ ਸਪਤਕ) । (ਅਤੇ ਇਸ ਤਰ੍ਹਾਂ.
ਸਿੱਟੇ ਵਜੋਂ, 450 Hz ਦੇ ਨੀ ਤੋਂ ਬਾਅਦ ਸੰ ਦੀ ਬਾਰੰਬਾਰਤਾ 480 Hz ਹੈ ਯਾਨੀ ਕਿ ਹੇਠਲੇ ਅਸ਼ਟੈਵ ਸ ਦਾ ਦੁੱਗਣਾ।.[ਹਵਾਲਾ ਲੋੜੀਂਦਾ][<span title="This claim needs references to reliable sources. (November 2023)">citation needed</span>]
- ਸ਼ਡਜ ਦੀਆਂ ਚਾਰ ਸ਼ਰੂਤੀਆਂ ਹੁੰਦੀਆਂ ਹਨ। ਪਹਿਲਾਂ ਨਾ ਸਿਰਫ ਸ ਲਈ ਬਲਕਿ ਹੋਰ ਸਾਰੇ ਸੁਰਾਂ ਲਈ ਮੁੱਖ ਸ਼ਰੂਤੀ ਆਖਰੀ ਸ਼ਰੂਤੀ ਉੱਤੇ ਸੀ ਪਰ ਹੁਣ ਇਹ ਪਹਿਲੀ ਸ਼ਰੂਤੀ ਤੇ ਮੰਨੀ ਜਾਂਦੀ ਹੈ।
ਉਦਾਹਰਣ ਦੇ ਲਈ, ਜੇ ਇਹ ਸ ਦੀਆਂ ਚਾਰ ਸ਼ਰੂਤੀਆਂ ਹਨ, ਤਾਂ
ਪਹਿਲਾਂ ਇਹ ਸ ਦੀ ਮੁੱਖ ਸ਼ਰੂਤੀ ਦੀ ਸਥਿਤੀ ਸੀ। ^ 1.2.3 ^ ਪਰ ਹੁਣ ਇਹ ਸਥਿਤੀ ਸਾ ਦੀ ਮੁੱਖ ਸ਼ਰੂਤੀ ਬਣ ਗਈ ਹੈ।
- ਸ਼ਡਜ (ਸ) ਅਤੇ ਪੰਚਮ (ਪ) ਨੂੰ ਛੱਡ ਕੇ ਹੋਰ ਸਾਰੇ ਸੁਰ ਕੋਮਲ ਜਾਂ ਤੀਵ੍ਰ ਸੁਰ ਹੋ ਸਕਦੇ ਹਨ ਪਰ ਸਾ ਅਤੇ ਪਾ ਹਮੇਸ਼ਾ ਸ਼ੁੱਧ ਸਵਰ ਹੁੰਦੇ ਹਨ। ਅਤੇ ਇਸ ਲਈ ਸੁਰਾਂ ਸ ਅਤੇ ਪ ਨੂੰ ਅ'ਚਲ ਸੁਰ' ਕਿਹਾ ਜਾਂਦਾ ਹੈ, ਕਿਉਂਕਿ ਇਹ ਸੁਰ ਆਪਣੀ ਮੂਲ ਸਥਿਤੀ ਤੋਂ ਨਹੀਂ ਹਟਦੇ। ਸੁਰ ਰੇ , ਗ, ਮ, ਧ, ਨੀ ਨੂੰ ਚਲ ਸੁਰ ਕਿਹਾ ਜਾਂਦਾ ਹੈ, ਕਿਉਂਕਿ ਇਹ ਸੁਰ ਆਪਣੀ ਮੂਲ ਸਥਿਤੀ ਤੋਂ ਚਲੇ ਜਾਂਦੇ ਹਨ।
ਸਾ, ਰੇ, ਗ, ਮ, ਪ, ਧ, ਨੀ-ਸ਼ੁੱਧ ਸੁਰ
ਰੇ, ਗ-ਧ, ਨੀ ਕੋਮਲ ਸੁਰ
ਮ-ਤੀਵ੍ਰ ਸੁਰ
- ਸ਼ਡਜ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਇੱਕ ਵਿਲੱਖਣ ਅਤੇ ਲਾਜ਼ਮੀ ਸਥਾਨ ਰੱਖਦਾ ਹੈ। ਇਹ ਇੱਕੋ ਇੱਕ ਸੁਰ ਹੈ ਜਿਸ ਨੂੰ ਕਿਸੇ ਵੀ ਰਾਗ ਵਿੱਚ ਨਹੀਂ ਛੱਡਿਆ ਜਾ ਸਕਦਾ, ਜਿਸ ਨਾਲ ਇਹ ਸਪਤਕ ਅਤੇ ਹਰੇਕ ਰਾਗ ਦੀ ਬਣਤਰ ਦੋਵਾਂ ਲਈ ਜ਼ਰੂਰੀ ਹੋ ਜਾਂਦਾ ਹੈ।
- ਕੁਝ ਰਾਗਾਂ ਲਈ ਜਿੱਥੇ ਸ ਵਾਦੀ ਜਾਂ ਸੰਵਾਦੀ ਸੁਰ ਹੁੰਦਾ ਹੈ, ਸ ਨੂੰ ਵਾਰ-ਵਾਰ ਵਜਾਇਆ ਜਾਂਦਾ ਹੈ। ਪਰ ਉਨ੍ਹਾਂ ਰਾਗਾਂ ਲਈ ਜਿੱਥੇ ਸਾ ਇੱਕ ਵਾਦੀ ਜਾਂ ਸੰਵਾਦੀ ਸੁਰ ਨਹੀਂ ਹੁੰਦਾ , ਇਹ ਅਜੇ ਵੀ ਵਾਰ-ਵਾਰ ਵਜਾਇਆ ਜਾਂਦਾ ਹੈ ਕਿਉਂਕਿ ਇਹ ਮੁੱਖ ਸੁਰ ਹੈ।
- ਓਹ ਰਾਗ ਜਿੱਥੇ ਸ ਵਾਦੀ ਸੁਰ ਹੁੰਦਾ ਹੈ-ਜਿਵੇਂ ਰਾਗ ਮਾਲਕੌਂਸ, ਆਦਿ ਅਤੇ ਓਹ ਰਾਗ ਜਿੱਥੋਂ ਸ ਸੰਵਾਦੀ ਸੁਰ ਹੈ-ਜਿਵੇਂ ਰਾਗ ਕੇਦਾਰ।
- ਕਲਪਨਾ ਅਨੁਸਾਰ, ਸ਼ਡਜ ਨੂੰ ਤਿੰਨ ਮੁੱਖ ਦੇਵਤਿਆਂ, ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੀ ਤਰ੍ਹਾਂ ਸਾਕਾਰ ਬ੍ਰਹਮ ਕਿਹਾ ਜਾਂਦਾ ਹੈ। ਸ ਨੂੰ ਅੱਖਰ ਦੀ ਮਹੱਤਤਾ ਦਰਸਾਉਣ ਲਈ ਸਾਕਾਰ ਦਾ ਸੰਖੇਪ ਬਣਾਇਆ ਗਿਆ ਹੈ।
- ਕਿਹਾ ਜਾਂਦਾ ਹੈ ਕਿ ਸ਼ਡਜ ਇੱਕ ਮੋਰ ਦੇ ਰੋਣ ਤੋਂ ਪੈਦਾ ਹੋਇਆ ਹੈ [3][7]
- ਸ਼ਡਜ ਬੁੱਧ ਗ੍ਰਹਿ ਨਾਲ ਜੁੜਿਆ ਹੋਇਆ ਹੈ।[3]
- ਸ਼ਡਜ ਹਰੇ ਰੰਗ ਨਾਲ ਜੁਡ਼ਿਆ ਹੋਇਆ ਹੈ।[3]
Remove ads
ਵਿਸਥਾਰ

ਹੇਠਾਂ ਸੁਰ ਸ਼ਡਜ(ਸ) ਅਤੇ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਹੈਃ
- ਸੁਰ ਸ਼ਡਜ(ਸ) ਸਰਗਮ ਦਾ ਪਹਿਲਾ ਸੁਰ ਹੈ।
- ਸੁਰ ਸ਼ਡਜ(ਸ) ਕਿਸੇ ਵੀ ਰਾਗ ਦਾ ਨਾ ਕੇਵਲ ਪਹਿਲਾ ਸਗੋਂ ਜ਼ਿਆਦਾਤਰ ਮੁੱਖ ਸੁਰ ਹੁੰਦਾ ਹੈ।
- ਕਿਸੇ ਵੀ ਗਾਇਕ ਜਾਂ ਵਾਦਕ ਦੀ ਪੇਸ਼ਕਾਰੀ ਦੇ ਦੌਰਾਨ, ਤਾਨਪੂਰੇ ਤੇ ਜਿਹੜਾ ਸੁਰ ਛੇੜਿਆ ਜਾਂਦਾ ਹੈ ਉਹ ਸੁਰ ਸ਼ਡਜ(ਸ)ਹੀ ਹੁੰਦਾ ਹੈ।ਸੁਰ ਸ਼ਡਜ(ਸ) ਨੂੰ ਇਸ ਲਈ ਛੇੜਿਆ ਜਾਂਦਾ ਹੈ ਤਾਂਕੀ ਗਾਇਕ ਜਾਂ ਵਾਦਕ ਨੂੰ ਇਹ ਪਤਾ ਚਲਦਾ ਰਹੇ ਕਿ ਉਹ ਸੁਰ ਵਿੱਚ ਗਾ-ਵਜਾ ਰਹੇ ਹਨ ਜਾਂ ਨਹੀਂ।
- ਸੁਰ ਸ਼ਡਜ(ਸ) ਸਾਰੇ ਸੁਰਾਂ ਦਾ ਅਧਾਰ ਹੁੰਦਾ ਹੈ ਅਤੇ ਸ਼ਾਸਤਰੀ ਸੰਗੀਤ ਦਾ ਇਹ ਬੁਨਿਆਦੀ ਸੁਰ ਹੈ।
- ਸੁਰ ਸ਼ਡਜ(ਸ) ਬਾਰੇ ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਜਦੋਂ ਵੀ ਕੋਈ ਗਾਇਕ ਜਾਂ ਵਾਦਕ ਅਪਣੀ ਪੇਸ਼ਕਾਰੀ ਦੇ ਦੌਰਾਨ ਇਕ ਰਾਗ ਤੋਂ ਬਾਦ ਦੂਜਾ ਅਤੇ ਉਸ ਤੋਂ ਬਾਦ ਕਈ ਰਾਗ ਪੇਸ਼ ਕਰਦਾ ਹੈ ਉਹ ਵੀ ਉਹ ਰਾਗ ਜਿਨਾਂ ਦੇ ਸੁਰ ਤਾਂ ਮਿਲਦੇ ਜੁਲਦੇ ਹੁੰਦੇ ਹਨ ਪਰ ਚਲਣ ਅੱਡ-ਅੱਡ ਹੁੰਦਾ ਹੈ ਤਾਂ ਉਸ ਸਮੇਂ ਸੁਰਾਂ ਦੇ ਮਿਸ਼ਰਣ ਦੀ ਉਲਝਨ ਤੋਂ ਬਚਣ ਲਈ ਜਿਹੜਾ ਸੁਰ ਤਾਨਪੂਰੇ ਤੇ ਛੇੜਿਆ ਜਾਂਦਾ ਹੈ ਉਹ ਸੁਰ ਸ਼ਡਜ(ਸ) ਹੀ ਹੁੰਦਾ ਹੈ।
- ਸੁਰ ਸ਼ਡਜ(ਸ) ਹੀ ਇੱਕ ਅਜਿਹਾ ਸੁਰ ਹੈ ਜਿਸ ਨੂੰ ਕਿਸੇ ਵੀ ਰਾਗ ਵਿੱਚ ਛੱਡਿਆ ਨਹੀਂ ਜਾ ਸਕਦਾ ਅਤੇ ਇਹ ਸੁਰ ਕਿਸੇ ਵੀ ਰਾਗ ਦਾ ਵਰਜਿਤ ਸੁਰ ਨਹੀਂ ਹੁੰਦਾ।
- ਸੁਰ ਸ਼ਡਜ(ਸ) ਇਸ ਲਈ ਕਿਸੇ ਸੁਰ ਸ਼ਡਜ(ਸ) ਵੀ ਰਾਗ ਵਿੱਚ ਸਭ ਤੋਂ ਮਹੱਤਵਪੂਰਨ ਸੁਰ ਹੁੰਦਾ ਹੈ।
- ਉਹ ਰਾਗ ਜਿੱਥੇ ਸੁਰ ਸ਼ਡਜ(ਸ) ਵਾਦੀ ਜਾਂ ਸੰਵਾਦੀ ਸੁਰ ਹੈ, ਸ ਨੂੰ ਵਾਰ-ਵਾਰ ਗਾਇਆ-ਵਜਾਇਆ ਜਾਂਦਾ ਹੈ। ਪਰ ਜਿਨ੍ਹਾਂ ਰਾਗਾਂ 'ਚ ਸੁਰ ਸ਼ਡਜ(ਸ) ਵਾਦੀ ਜਾਂ ਸੰਵਾਦੀ ਨਹੀਂ ਵੀ ਹੁੰਦਾ ਉਹਨਾਂ ਰਾਗਾਂ ਵਿੱਚ ਵੀ ਇਹ ਮੁੱਖ ਸੁਰ ਹੋਣ ਕਰਕੇ ਵਾਰ-ਵਾਰ ਗਾਇਆ-ਵਜਾਇਆ ਜਾਂਦਾ ਹੈ।
- ਸੁਰ ਸ਼ਡਜ(ਸ) ਕਦੀ ਵੀ ਕੋਮਲ ਜਾਂ ਤੀਵ੍ਰ ਸੁਰ ਨਹੀਂ ਹੁੰਦਾ।
- ਸੁਰ ਸ਼ਡਜ(ਸ) ਹਮੇਸ਼ਾ ਸ਼ੁੱਧ ਸੁਰ ਹੁੰਦਾ ਹੈ।
- ਸੁਰ ਸ਼ਡਜ(ਸ) ਅਪਣੀ ਮੂਲ ਥਾਂ ਤੋਂ ਕਦੀ ਨਹੀਂ ਹਿਲਦਾ ਇਸ ਲਈ ਇਸ ਨੂੰ ਅੱਚਲ ਸੁਰ ਵੀ ਕਿਹਾ ਜਾਂਦਾ ਹੈ।
- ਸੁਰ ਸ਼ਡਜ(ਸ) ਨੂੰ ਮੋਰ ਦੇ ਰੋਣ ਤੋਂ ਪ੍ਰਾਪਤ ਹੋਇਆ ਮੰਨਿਆਂ ਜਾਂਦਾ ਹੈ। [3] [8]
- ਸੁਰ ਸ਼ਡਜ(ਸ) ਦਾ ਸਬੰਧ ਬੁਧ ਗ੍ਰਹਿ ਨਾਲ ਹੈ। [3]
- ਸੁਰ ਸ਼ਡਜ(ਸ) ਦਾ ਸਬੰਧ ਹਰੇ ਰੰਗ ਨਾਲ ਹੈ। [3]
ਇਹ ਕਿਹਾ ਜਾਂਦਾ ਹੈ ਕਿ ਸੁਰ ਸ਼ਡਜ(ਸ) ਮੂਲ ਸੁਰ ਹੈ ਜਿਸ ਤੋਂ ਬਾਕੀ ਸਾਰੇ 6 ਸੁਰ ਪੈਦਾ ਹੁੰਦੇ ਹਨ। ਜਦੋਂ ਅਸੀਂ ਸ਼ਡਜ ਸ਼ਬਦ ਨੂੰ ਤੋੜਦੇ ਹਾਂ ਤਾਂ ਸਾਨੂੰ ਮਿਲਦਾ ਹੈ, ਸ਼ਡ ਅਤੇ ਜਾ। ਭਾਵ ਸੰਸਕ੍ਰਿਤ ਵਿਚ ਸ਼ਡ 6 ਹੈ ਅਤੇ ਜਾ 'ਜਨਮ ਦੇਣਾ' ਹੈ। [9]
- ਉਹ ਰਾਗ ਜਿੱਥੇ ਸ ਵਾਦੀ ਸੁਰ ਹੈ - ਰਾਗ ਮਲਕੌਂਸ ਆਦਿ ਰਾਗ ।
- ਕਲਪਨਾਤਮਕ ਤੌਰ 'ਤੇ, ਸ਼ਡਜ ਨੂੰ ਸਾਕਾਰ ਬ੍ਰਹਮ ਕਿਹਾ ਜਾਂਦਾ ਹੈ ਜਿਵੇਂ ਕਿ ਤਿੰਨ ਮੁੱਖ ਦੇਵਤੇ, ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ। ਸਾਕਾਰ ਬ੍ਰਹਮ ਦੀ ਮਹੱਤਤਾ ਦਰਸਾਉਣ ਲਈ 'ਸੁਰ ਸ਼ਡਜ' ਦਾ ਸੰਖੇਪ ਰੂਪ ਸੁਰ 'ਸ' ਬਣਾਇਆ ਗਿਆ ਹੈ।
षड् - 6, ਜ -ਜਨਮ . ਇਸ ਲਈ, ਇਸਦਾ ਸਮੂਹਿਕ ਅਰਥ ਹੈ ਸੰਗੀਤ ਦੇ ਹੋਰ 6 ਨੋਟਸ ਨੂੰ ਜਨਮ ਦੇਣਾ।
ਇਸ ਲਈ, ਇਸ ਦਾ ਸਮੂਹਿਕ ਅਰਥ ਹੈ ਸੰਗੀਤ ਦੇ ਹੋਰ 6 ਨੋਟਾਂ ਨੂੰ ਜਨਮ ਦੇਣਾ।
- ਸ਼ਡਜ ਅਤੇ ਸਬੰਧਤ ਸੁਰਾਂ ਦੀ ਥਿਰਕਣ ਕਲਾਕਾਰ ਦੇ ਅਨੁਸਾਰ ਚੁਣੀ ਜਾਂਦੀ ਹੈ। ਉਦਾਹਰਣ ਦੇ ਲਈ, ਜੇਕਰ ਸ਼ਡਜ 240 Hz ਹੈ, ਤਾਂ ਸੱਤ ਸੁਰਾਂ ਦੀ ਆਵਿਰਤੀ ਵੀ ਹੇਠਾਂ ਦਿੱਤੀ ਗਈ ਹੈਃ ਸ 240 Hz, ਰੇ 270 Hz, ਗ 300 Hz,ਮ320 Hz,ਪ 360 Hz,ਧ 400 Hz, ਅਤੇ ਨੀ 450 Hz,ਸੰ 480 Hz (ਤਾਰ ਸਪਤਕ) । (ਅਤੇ ਇਸ ਤਰ੍ਹਾਂ.
ਸਿੱਟੇ ਵਜੋਂ, 450 Hz ਦੇ ਨੀ ਤੋਂ ਬਾਅਦ ਸੰ ਦੀ ਬਾਰੰਬਾਰਤਾ 480 Hz ਹੈ ਯਾਨੀ ਕਿ ਹੇਠਲੇ ਅਸ਼ਟੈਵ ਸ ਦਾ ਦੁੱਗਣਾ।.[ਹਵਾਲਾ ਲੋੜੀਂਦਾ][<span title="This claim needs references to reliable sources. (November 2023)">citation needed</span>]
ਉਦਾਹਰਣ ਦੇ ਲਈ, ਜੇ ਇਹ ਸ ਦੀਆਂ ਚਾਰ ਸ਼ਰੂਤੀਆਂ ਹਨ, ਤਾਂ
ਪਹਿਲਾਂ ਇਹ ਸ ਦੀ ਮੁੱਖ ਸ਼ਰੂਤੀ ਦੀ ਸਥਿਤੀ ਸੀ। ^ 1.2.3 ^ ਪਰ ਹੁਣ ਇਹ ਸਥਿਤੀ ਸਾ ਦੀ ਮੁੱਖ ਸ਼ਰੂਤੀ ਬਣ ਗਈ ਹੈ।
Remove ads
ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads