ਸਾਊਦੀ ਅਰਬ ਦੇ ਸੂਬੇ

From Wikipedia, the free encyclopedia

ਸਾਊਦੀ ਅਰਬ ਦੇ ਸੂਬੇ
Remove ads

ਸਾਊਦੀ ਅਰਬ ਨੂੰ ੧੩ ਸੂਬਿਆਂ (Arabic: مناطق إدارية; ਮਨਾਤਿਕ ਇਦਾਰੀਆ, ਇੱਕ-ਵਚਨ. منطقة إدارية; ਮਿਨਤਕਾਹ ਇਦਾਰਿਆ) ਵਿੱਚ ਵੰਡਿਆ ਹੋਇਆ ਹੈ। ਹਰੇਕ ਸੂਬਾ ਰਾਜਪਾਲੀਆਂ (Arabic: محافظات; ਮੁਹਾਫ਼ਜ਼ਾਤ, sing. محافظة; ਮੁਹਾਫ਼ਜ਼ਾਹ) ਵਿੱਚ ਵੰਡਿਆ ਹੋਇਆ ਹੈ ਜਿਹਨਾਂ ਦੀ ਕੁੱਲ ਗਿਣਤੀ ੧੧੮ ਹੈ। ਇਸ ਗਿਣਤੀ ਵਿੱਚ ਸੂਬਾਈ ਰਾਜਧਾਨੀਆਂ ਵੀ ਹਨ ਜਿਹਨਾਂ ਦਾ ਦਰਜਾ ਨਗਰਪਾਲਿਕਾਵਾਂ (ਅਮਾਨਾਹ) ਵਾਲਾ ਹੈ ਅਤੇ ਜਿਹਨਾਂ ਦੇ ਮੁਖੀ ਮੇਅਰ (ਅਮੀਨ) ਹਨ। ਇਹ ਰਾਜਪਾਲੀਆਂ ਅੱਗੋਂ ਉਪ-ਰਾਜਪਾਲੀਆਂ (ਮਰਕੀਜ਼, ਇੱਕ-ਵਚਨ ਮਰਕਜ਼) ਵਿੱਚ ਵੰਡੇ ਹੋਏ ਹਨ।

ਹੋਰ ਜਾਣਕਾਰੀ ਸੂਬਾ, ਅਰਬੀ ...
Remove ads

ਇਹ ਵੀ ਵੇਖੋ

Loading related searches...

Wikiwand - on

Seamless Wikipedia browsing. On steroids.

Remove ads