ਸਿਆਚਿਨ ਗਲੇਸ਼ੀਅਰ

From Wikipedia, the free encyclopedia

ਸਿਆਚਿਨ ਗਲੇਸ਼ੀਅਰ
Remove ads

ਸੀਆਚਿਨ ਗਲੇਸ਼ੀਅਰ ਹਿਮਾਲਿਆ ਪਹਾੜਾਂ ਵਿੱਚ ਕਰਾਕੁਰਮ ਲੜੀ ਵਿੱਚ ਤਕਰੀਬਨ 35.421226°N 77.109540°E / 35.421226; 77.109540 ਵਿਖੇ ਪੈਂਦਾ ਗਲੇਸ਼ੀਅਰ ਹੈ ਜੋ ਐੱਨਜੇ੯੮੪੨ ਬਿੰਦੂ ਦੇ ਐਨ ਉੱਤਰ-ਪੂਰਬ ਵੱਲ ਹੈ ਜਿੱਥੇ ਭਾਰਤ ਅਤੇ ਪਾਕਿਸਤਾਨ ਵਿਚਲੀ ਕੰਟਰੋਲ ਰੇਖਾ ਖ਼ਤਮ ਹੁੰਦੀ ਹੈ।[2][3] ੭੬ ਕਿੱਲੋਮੀਟਰ ਲੰਬਾਈ ਵਾਲ਼ਾ ਇਹ ਗਲੇਸ਼ੀਅਰ ਕਰਾਕੁਰਮ ਵਿੱਚ ਸਭ ਤੋਂ ਲੰਮਾ ਅਤੇ ਦੁਨੀਆ ਦੇ ਗ਼ੈਰ-ਧਰੁਵੀ ਇਲਾਕਿਆਂ ਵਿਚਲਾ ਦੂਜਾ ਸਭ ਤੋਂ ਲੰਮਾ ਗਲੇਸ਼ੀਅਰ ਹੈ।[4]

ਵਿਸ਼ੇਸ਼ ਤੱਥ ਸੀਆਚਿਨ ਗਲੇਸ਼ੀਅਰ, ਕਿਸਮ ...
Remove ads

ਅਗਾਂਹ ਪੜ੍ਹੋ

ਬਾਹਰਲੇ ਜੋੜ

Loading related searches...

Wikiwand - on

Seamless Wikipedia browsing. On steroids.

Remove ads