ਸਿਰਸਾ ਜ਼ਿਲ੍ਹਾ
ਹਰਿਆਣਾ, ਭਾਰਤ ਦਾ ਜ਼ਿਲ੍ਹਾ From Wikipedia, the free encyclopedia
Remove ads
ਸਿਰਸਾ ਜ਼ਿਲ੍ਹਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲ੍ਹਾ ਹੈ। ਸਿਰਸਾ ਜ਼ਿਲ੍ਹਾ ਹਰਿਆਣਾ ਰਾਜ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ।ਜ਼ਿਲ੍ਹੇ ਦਾ ਹੈੱਡਕੁਆਰਟਰ ਸਿਰਸਾ ਹੈ, ਅਤੇ ਇਹ ਨੈਸ਼ਨਲ ਹਾਈਵੇ 9 ਉੱਤੇ ਦੇਸ਼ ਦੀ ਰਾਜਧਾਨੀ ਦਿੱਲੀ ਤੋਂ 250 ਕਿਲੋਮੀਟਰ (160 ਮੀਲ) ਦੂਰੀ ਤੇ ਸਥਿਤ ਹੈ।
![]() |
ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | ![]() |
Remove ads
Wikiwand - on
Seamless Wikipedia browsing. On steroids.
Remove ads