ਸੁਧਾ ਸ਼ਾਹ (ਜਨਮ 22 ਜੂਨ 1958 ਨੂੰ ਕਨੂਰ, ਕੇਰਲ ਵਿਖੇ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ, ਜੋ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਟੈਸਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਖੇਡ ਚੁੱਕੀ ਹੈ। ਇਸ ਤੋਂ ਇਲਾਵਾ ਘਰੇਲੂ ਕ੍ਰਿਕਟ ਵਿੱਚ ਉਹ ਤਮਿਲ ਨਾਡੂ ਅਤੇ ਦੱਖਣੀ ਜ਼ੋਨ ਦੀ ਟੀਮ ਵੱਲੋਂ ਖੇਡਦੀ ਰਹੀ ਹੈ।[1] ਉਸਨੇ ਕੁੱਲ 21 ਟੈਸਟ ਕ੍ਰਿਕਟ ਮੈਚ ਅਤੇ 13 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ ਹਨ।[2]
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਸੁਧਾ ਸ਼ਾਹ
|
| ਪੂਰਾ ਨਾਮ | ਸੁਧਾ ਸ਼ਾਹ |
|---|
| ਜਨਮ | (1958-06-22) 22 ਜੂਨ 1958 (ਉਮਰ 67) ਕਨੂਰ, ਭਾਰਤ |
|---|
| ਬੱਲੇਬਾਜ਼ੀ ਅੰਦਾਜ਼ | ਸੱਜੂ-ਬੱਲੇਬਾਜ਼ |
|---|
| ਗੇਂਦਬਾਜ਼ੀ ਅੰਦਾਜ਼ | ਸੱਜੇ-ਹੱਥੀਂ (ਆਫ਼-ਬਰੇਕ) |
|---|
|
| ਰਾਸ਼ਟਰੀ ਟੀਮ | |
|---|
| ਪਹਿਲਾ ਟੈਸਟ (ਟੋਪੀ 21) | 31 ਅਕਤੂਬਰ 1976 ਬਨਾਮ ਵੈਸਟ ਇੰਡੀਜ਼ |
|---|
| ਆਖ਼ਰੀ ਟੈਸਟ | 9 ਫ਼ਰਵਰੀ 1991 ਬਨਾਮ ਆਸਟਰੇਲੀਆ |
|---|
| ਪਹਿਲਾ ਓਡੀਆਈ ਮੈਚ (ਟੋਪੀ 13) | 5 ਜਨਵਰੀ 1978 ਬਨਾਮ ਨਿਊਜ਼ੀਲੈਂਡ |
|---|
| ਆਖ਼ਰੀ ਓਡੀਆਈ | 27 ਜੁਲਾਈ 1986 ਬਨਾਮ ਇੰਗਲੈਂਡ |
|---|
|
|
|---|
|
| ਪ੍ਰਤਿਯੋਗਤਾ |
ਟੈਸਟ |
ਓ.ਡੀ.ਆਈ. |
|---|
| ਮੈਚ |
21 |
13 |
| ਦੌੜਾ ਬਣਾਈਆਂ |
601 |
293 |
| ਬੱਲੇਬਾਜ਼ੀ ਔਸਤ |
18.78 |
24.41 |
| 100/50 |
0/1 |
0/1 |
| ਸ੍ਰੇਸ਼ਠ ਸਕੋਰ |
62* |
53 |
| ਗੇਂਦਾਂ ਪਾਈਆਂ |
842 |
270 |
| ਵਿਕਟਾਂ |
5 |
2 |
| ਗੇਂਦਬਾਜ਼ੀ ਔਸਤ |
64.20 |
78.00 |
| ਇੱਕ ਪਾਰੀ ਵਿੱਚ 5 ਵਿਕਟਾਂ |
0 |
0 |
| ਇੱਕ ਮੈਚ ਵਿੱਚ 10 ਵਿਕਟਾਂ |
0 |
0 |
| ਸ੍ਰੇਸ਼ਠ ਗੇਂਦਬਾਜ਼ੀ |
3/28 |
1/7 |
| ਕੈਚਾਂ/ਸਟੰਪ |
21/0 |
2/0 | |
|
|---|
|
ਬੰਦ ਕਰੋ