ਸੁਸ਼ੀਲ ਕੁਮਾਰ (ਪਹਿਲਵਾਨ)

From Wikipedia, the free encyclopedia

ਸੁਸ਼ੀਲ ਕੁਮਾਰ (ਪਹਿਲਵਾਨ)
Remove ads

ਸੁਸ਼ੀਲ ਕੁਮਾਰ ਸੋਲੰਕੀ (ਜਨਮ 26 ਮਈ 1983)[1] ਇੱਕ ਭਾਰਤੀ ਫ੍ਰੀ ਸਟਾਈਲ ਕੁਸ਼ਤੀ ਖਿਡਾਰੀ ਹੈ। ਜਿਹੜਾ 66 ਕਿਲੋ ਵਰਗ ਵਿੱਚ ਕੁਸ਼ਤੀ ਦਾ 2010 ਵਰਲਡ ਟਾਈਟਲ, 2012 ਲੰਦਨ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਅਤੇ ਕਾਂਸੇ ਦਾ ਤਗਮਾ 2008 ਬੀਜਿੰਗ ਓਲਿਂਪਿਕ ਵਿੱਚ ਹਾਸਿਲ ਕਰ ਚੁੱਕਾ ਹੈ। ਸੁਸ਼ੀਲ ਪਹਿਲਾਂ ਭਾਰਤੀ ਖਿਡਾਰੀ ਹੈ ਜਿਸਨੂੰ ਓਲੰਪਿਕ ਵਿੱਚ ਲਗਾਤਾਰ ਤਿੰਨ ਵਾਰ ਤਗਮੇ ਜਿੱਤਣ ਦਾ ਮਾਨ ਹਾਸਿਲ ਹੈ।[8] 2008 ਓਲੰਪਿਕ ਵਿੱਚ ਜਿੱਤੀਆ ਗਿਆ ਤਗਮਾ ਭਾਰਤੀ ਕੁਸ਼ਤੀ ਵਿੱਚ ਦੂਸਰਾ ਤਗਮਾ ਸੀ ਅਤੇ 1952 ਦੇ ਗਰਮ ਰੁੱਤ ਦੇ ਓਲੰਪਿਕ ਤੋਂ ਬਾਅਦ ਪਹਿਲਾਂ ਤਗਮਾ ਸੀ।[9] ਜੁਲਾਈ 2009 ਵਿੱਚ ਖੇਡਾਂ ਵਿੱਚ ਸਨਮਾਨ ਲਈ ਦਿੱਤੇ ਜਾਂ ਵਾਲ ਰਾਜੀਵ ਗਾਂਧੀ ਖੇਡ ਰਤਨ ਮਿਲਿਆ[10] ਸੁਸ਼ੀਲ ਨੇ 74 ਕਿ: ਗ੍ਰਾ ਵਰਗ ਵਿੱਚ 2014 ਰਾਸ਼ਟਰਮੰਡਲ ਖੇਡਾਂ ਵਿਚ ਸੋਨੇ ਦਾ ਤਗਮਾ ਹਾਸਿਲ ਕੀਤਾ.[11]

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਰਾਸ਼ਟਰੀਅਤਾ ...
Remove ads

ਜੀਵਨ

ਕੈਰਿਯਰ

Thumb
Kumar at 2008 Summer Olympics

2008 ਬੀਜਿੰਗ ਓਲੰਪਿਕ

2010 ਵਰਲਡ ਕੁਸ਼ਤੀ ਚੈਂਪੀਅਨਸ਼ਿਪ, ਮੋਸਕੋ

2010 ਰਾਸ਼ਟਰਮੰਡਲ ਖੇਡਾਂ, ਦਿੱਲੀ

2012 ਲੰਦਨ ਓਲੰਪਿਕ

Thumb
Kumar (left) at the 2012 Olympics

2014 ਰਾਸ਼ਟਰਮੰਡਲ ਖੇਡਾਂ, ਗਲਾਸਗੋ

ਇਨਾਮ, ਸਨਮਾਨ ਅਤੇ ਮਾਨਤਾ

For the bronze medal at 2008 Beijing Olympics
  • Rajiv Gandhi Khel Ratna award (joint), India's highest sporting honour.
  • 5.5 million (US$69,000) cash award and promotion to Assistant Commercial Manager from chief ticketing inspector by Railway Ministry (his employer)[13]
  • 5 million (US$63,000) cash award from the Delhi Government.[13]
  • 2.5 million (US$31,000) award by the Haryana Government.[13]
  • 2.5 million (US$31,000) cash award by the Steel Ministry of India.[13]
  • 5,00,000 (US$6,300) cash award by R K Global.[13]
  • 1 million (US$13,000) cash award by the Maharashtra State Government.
  • 1 million (US$13,000) cash award from MTNL.
For the gold medal at 2010 World Wrestling Championships
  • 1 million (US$13,000) cash award from Indian Railways (his employer) & out-of-turn promotion from his current position of Asst. Commercial Manager.
  • 1 million (US$13,000) cash award from Sports Authority of India, (Government of India).
  • 1 million (US$13,000) cash award from the Delhi Government
For the silver medal at 2012 London Olympics
  • 20 million (US$2,50,000) cash reward from the Delhi Government
  • 15 million (US$1,90,000) cash reward from the Haryana Government
  • 07.5 million (US$94,000) cash reward from the Indian Railway
  • Land area in Sonipat for Wrestling academy by the Haryana Government.
  • 1 million (US$13,000) cash award from ONGC.[14]

ਹੋਰ ਵੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads