7

From Wikipedia, the free encyclopedia

Remove ads

7 ਇੱਕ ਅੰਕ, ਸੰਖਿਆ ਅਤੇ ਇੱਕ ਚਿੰਨ੍ਹ ਹੈ। ਸਿਸਟਮ ਨੰਬਰ ਵਿੱਚ ਇਹ 6 ਤੋਂ ਇੱਕ ਜਿਆਦਾ ਹੈ ਅਤੇ 8 ਤੋਂ ਇੱਕ ਘੱਟ। ਬੋਣਨ ਵਿੱਚ ਇਸਨੂੰ ਸੱਤ ਬੋਲਿਆ ਜਾਂਦਾ ਹੈ ਅਤੇ ਇਸ ਤੋਂ ਪਹਿਲੇ ਅੰਕ ਨੂੰ ਛੇ ਅਤੇ ਬਾਅਦ ਵਾਲੇ ਨੂੰ ਅੱਠ ਬੋਲਿਆ ਜਾਂਦਾ ਹੈ।

ਵਿਸ਼ੇਸ਼ ਤੱਥ ← 0 7 0 →, ਬੁਨਿਆਦੀ ਸੰਖਿਆ ...
Remove ads

ਹਿਸਾਬ

  • ਸੱਤ, ਚੌਥੀ ਅਭਾਜ ਸੰਖਿਆ ਨਾ ਕੇਵਲ ਇੱਕ ਮਰਸਿਨ ਪ੍ਰਾਈਮ ਹੈ (ਕਿਉਂਕਿ 23 − 1 = 7) ਸਗੋਂ ਇਹ ਡਬਲ ਮਰਸਿਨ ਪ੍ਰਾਈਮ ਵੀ ਹੈ, ਕਿਉਂਕਿ ਘਾਤ 3, ਖ਼ੁਦ ਵੀ ਇੱਕ ਮਰਸਿਨ ਪ੍ਰਾਈਮ ਹੈ। ਇਹ ਨਿਊਮਾਨ-ਸ਼ੈਂਕਸ-ਵਿਲੀਅਮਜ਼ ਪ੍ਰਾਈਮ[1] a ਵੁੱਡਵਾਲ ਪ੍ਰਾਈਮ,[2] ਗੁਣਨਖੰਡੀ ਪ੍ਰਾਈਮ,[3] ਲੱਕੀ ਪ੍ਰਾਈਮ,[4] ਹੈਪੀ ਨੰਬਰ (ਹੈਪੀ ਪ੍ਰਾਈਮ),[5] ਸੇਫ ਪ੍ਰਾਈਮ (ਇੱਕੋ ਇੱਕ ਮਰਸਿਨ ਸੇਫ ਪ੍ਰਾਈਮ),ਅਤੇ ਚੌਥੀ ਹੀਗਨਰ ਸੰਖਿਆਵੀ ਹੈ।[6]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads