1 (ਸੰਖਿਆ)

From Wikipedia, the free encyclopedia

Remove ads

1 ਪ੍ਰਕਿਰਤਕ ਸੰਖਿਆ ਹੈ ਜੋ 0 ਤੋਂ ਬਾਅਦ ਅਤੇ 2 ਤੋਂ ਪਹਿਲਾ ਹੁੰਦੀ ਹੈ ਬਾਈਨਰੀ ਕੋਡ ਸਮੇਂ 1 ਅਤੇ 0 ਦੀ ਵਰਤੋਂ ਕੀਤੀ ਜਾਂਦੀ ਹੈ। ਵਿਗਿਆਨ ਵਿੱਚ ਸਭ ਤੋਂ ਹਲਕਾ ਤੱਤ ਹਾਈਡਰੋਜਨ ਦਾ ਪ੍ਰਮਾਣੂ ਅੰਕ ਇੱਕ ਹੁੰਦਾ ਹੈ। 1 ਧਰਤੀ, 1 ਚੰਦਰਮਾ, 1 ਆਤਮਾ, ਸੂਰਜ ਦਾ ਰੱਥ ਹੈ। 1 ਨੂੰ ਫ਼ਾਰਸੀ ਵਿੱਚ ‘ਯਕ’ ਅਤੇ ਅੰਗ੍ਰੇਜ਼ੀ ਵਿੱਚ ‘ਵਨ’ (One) ਵੀ ਕਹਿੰਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘1’ ਦਾ ਇਸਤੇਮਾਲ ਸੁਚਨਾਤਮਕ ਸੰਖਿਆ ਦੇ ਨਾਲ-ਨਾਲ ਅਧਿਆਤਮਕ ਦਰਸ਼ਨ ਦੇ ਪ੍ਰਗਟਾਵੇ ਲਈ ਵੀ ਹੋਇਆ ਹੈ। ਅਸੀਂ ਜਾਣਦੇ ਹਾਂ ਕਿ ਇਹ ਗੁਰੂ ਨਾਨਕ ਦੇਵ ਜੀ ਵਲੋਂ ਉੱਚਾਰਿਆ ਗਿਆ ਪਹਿਲਾ ਸ਼ਬਦਾਂਸ਼ ਹੈ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘1’ ਦੀ ਵਰਤੋਂ ਦਾ ਇੱਕ ਹੋਰ ਅਦੁਤੀ ਪੱਖ ਵੇਖਣ ਨੁੰ ਮਿਲਦਾ ਹੈ, ਜਿਸ ਵਿੱਚ ਇਹ ਸੰਖਿਆ, ਇੱਕ ਸ਼ਬਦ (ਇੱਕ) ਦੇ ਰੂਪ ਵਿੱਚ ਵੱਖਰੇ ਹੀ ਨਜ਼ਾਰੇ ਦਾ ਰੂਪ ਲੇ, ਸਿੱਖੀ ਦੇ ਇੱਕ ਮੁੱਡਲੇ ਸਿਧਾਂਤ ਦੀ ਵਿਆਖਿਆ ਵੱਲ ਅਗ੍ਰਸਰ ਹੁੰਦੀ ਜਾਂਦੀ ਹੈ। ਜਿਸ ਵੇਲੇ ਇਸ ਤੋਂ ਪਹਿਲਾਂ ‘ਮਹਲਾ’ ਸ਼ਬਦ ਆ ਜੁੜਦਾ ਹੈ। ‘ਮਹਲਾ 1[1] ਯਾਨੀ ਕਿ ਗੁਰੂ ਨਾਨਕ! ਇੱਥੇ ‘1’ ਦਾ ਅਰਥ ‘ਗੁਰੂ ਨਾਨਕ’ ਹੋ ਜਾਂਦਾ ਹੈ!

Thumb
Remove ads

ਬੇਸਿਕ ਗਨਣਾ ਦਾ ਸਮਾਸਾਰਣੀ

ਹੋਰ ਜਾਣਕਾਰੀ ...
ਹੋਰ ਜਾਣਕਾਰੀ , ...
ਹੋਰ ਜਾਣਕਾਰੀ , ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads