ਹਮ ਦਿਲ ਦੇ ਚੁੱਕੇ ਸਨਮ
From Wikipedia, the free encyclopedia
Remove ads
ਹਮ ਦਿਲ ਦੇ ਚੁੱਕੇ ਸਨਮ ਫਿਲਮ 1999 ਵਿੱਚ ਸੰਜੇ ਲੀਲਾ ਬਨਸਾਲੀ ਦੁਆਰਾ ਨਿਰਦੇਸ਼ਿਤ ਕੀਤੀ ਗਈ। ਇਸ ਵਿੱਚ ਐਸ਼ਵਰਿਆ ਰਾਇ, ਸਲਮਾਨ ਖ਼ਾਨ ਅਤੇ ਅਜੇ ਦੇਵਗਨ ਨੇ ਅਭਿਨੇ ਕੀਤਾ। ਇਸ ਫ਼ਿਲਮ ਦੀ ਕਹਾਣੀਮੇਤ੍ਰਾਈ ਦੇਵੀ ਦੇ ਬੰਗਾਲੀ ਨਾਬਲ ਨਾ ਹਨਅਤੇ ਉਤੇ ਅਦਾਰਿਤ ਹੈ। ਜਿਸ ਵਿੱਚ ਤਿੰਨ ਵਿਅਕਤੀਆਂ ਦਾ ਪਿਆਰ ਪੇਸ਼ ਕੀਤਾ ਗਿਆ ਹੈ। ਇਸ ਬੰਗਾਲੀ ਨਾਬਲ ਉਪਰ ਜਰਮਨ ਦੇ ਨਾਬਲ ਈਮੇਨਸੀ ਦਾ ਪ੍ਰਭਾਵ ਵੀ ਪਿਆ, ਜਿਸ ਉਪਰ ਅਦਾਰਿਤ 1943 ਵਿੱਚ ਨਾਜ਼ੀ ਏਰਾ ਫ਼ਿਲਮਵੀ ਬਣਾਈ ਗਈ। ਇਸ ਫ਼ਿਲਮ ਨੂੰ ਗੁਜਰਾਤ ਰਾਜਸਥਾਨ ਦੇ ਬਾਰਡਰ ਤੇ ਫਿਲਮਾਇਆ ਗਿਆ ਹੈ। ਜਿਸ ਵਿੱਚ ਬੁਧਾਪੇਸਟ ਵੀ ਸ਼ਾਮਿਲ ਕੀਤਾ ਗਿਆ ਹੈ ਅਤੇ ਹੰਗਰੀ ਨੂੰ ਇਟਲੀ ਵਜੋਂ ਪੇਸ਼ ਕੀਤਾ ਗਿਆ ਹੈ।
Remove ads
ਕਲਾਕਾਰਾਂ ਦੀ ਪਾਤਰ-ਵੰਡ
- ਸਲਮਾਨ ਖ਼ਾਨ - ਸਮੀਰ ਰੋਜ਼ੇਲੀਨੀ
- ਐਸ਼ਵਰਿਆ ਰਾਇ - ਨੰਦਨੀ ਦੁਰਬਾਰ
- ਅਜੇ ਦੇਵਗਨ - ਵਣਰਾਜ
- ਜੋਹਰਾ ਸੈਗਲ - ਦਾਦੀ
- ਵਿਕਰਮ ਗੋਖਲੇ - ਪੰਡਿਤ ਦੁਰਬਾਰ
- ਸਮੀਤਾ ਜੈਕਰ - ਅਮ੍ਰੀਤਾ
- ਰੇਖਾ ਰਾਓ - ਕਾਮਨਾ
- ਸ਼ੀਬਾ ਚੱਡਾ - ਅਨੁਪਮਾ
- ਕੰਨੂੰ ਗਿੱਲ - ਵਣਰਾਜ ਦੀ ਮਾਂ
- ਰਾਜੀਵ ਵਰਮਾ - ਵਿਕ੍ਰਮਜੀਤ
- ਵਿਨੈ ਪਾਠਕ - ਤਰੁਣ
- ਹੇਲਨ - ਸ਼੍ਰੀਮਤੀ ਰੋਜ਼ੋਲਿਨ
ਹਵਾਲੇ
Wikiwand - on
Seamless Wikipedia browsing. On steroids.
Remove ads