ਹਵਨ
From Wikipedia, the free encyclopedia
Remove ads
ਹਵਨ (ਇਸਨੂੰ ਹਵਨ ਜਾਂ ਹੋਮਾ ਵੀ ਕਿਹਾ ਜਾਂਦਾ ਹੈ) ਇੱਕ ਸੰਸਕ੍ਰਿਤ ਸ਼ਬਦ ਹੈ ਜਿਸਤੋਂ ਭਾਵ ਹੈ ਕੀ ਪਵਿੱਤਰ ਅਗਨੀ ਵਿੱਚ ਰਿਵਾਜ ਅਨੁਸਾਰ ਕੁਝ ਭੇਟ ਕਰਨਾ। ਪੁਰਾਣੇ ਸਮੇਂ, ਭਾਵ ਵੈਦਿਕ ਕਾਲ ਵਿੱਚ, ਵਿੱਚ ਇਹ ਪ੍ਰਥਾ ਰਿਸ਼ੀਆਂ ਦੁਆਰਾ ਅਦਾ ਕੀਤੀ ਜਾਂਦੀ ਸੀ[1]। ਆਧੁਨਿਕ ਸਮੇਂ ਵਿੱਚ ਹਵਨ ਸ਼ਬਦ ਯੱਗ ਅਤੇ ਅਗਨਿਹੋਤਰ ਲਈ ਵਰਤਿਆ ਜਾਂਦਾ ਹੈ। ਹਵਨ ਇੱਕ ਮਹੱਤਵਪੂਰਨ ਹਿੰਦੂ ਪ੍ਰਥਾ ਹੈ।[2]

Remove ads
ਹਵਾਲੇ
Wikiwand - on
Seamless Wikipedia browsing. On steroids.
Remove ads