ਆਯੁਰਵੇਦ

ਭਾਰਤੀ ਉਪ ਮਹਾਂਦੀਪ ਵਿੱਚ ਇਤਿਹਾਸਕ ਜੜ੍ਹਾਂ ਵਾਲੀ ਰਵਾਇਤੀ ਦਵਾਈ From Wikipedia, the free encyclopedia

ਆਯੁਰਵੇਦ
Remove ads

ਆਯੁਰਵੇਦ ਭਾਰਤੀ ਉਪ-ਮਹਾਂਦੀਪ ਵਿੱਚ ਇਤਿਹਾਸਿਕ ਜੜ੍ਹਾਂ ਵਾਲੀ ਦਵਾਈ ਦੀ ਇੱਕ ਪ੍ਰਣਾਲੀ ਹੈ।[1]

ਹਾਲਾਂਕਿ ਪ੍ਰਯੋਗਸ਼ਾਲਾ ਦੇ ਪ੍ਰਯੋਗਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਆਯੂਰਵੈਦ ਵਿੱਚ ਵਰਤੇ ਗਏ ਕੁਝ ਪਦਾਰਥਾਂ ਨੂੰ ਅਸਰਦਾਰ ਇਲਾਜਾਂ ਵਿੱਚ ਵਿਕਸਤ ਕੀਤਾ ਜਾ ਸਕਦਾ ਹੈ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮੌਜੂਦਾ ਸਮੇਂ ਵਿੱਚ ਵਰਤੇ ਜਾਂ ਵਾਲੇ ਤਰੀਕੇ ਪ੍ਰਭਾਵਸ਼ਾਲੀ ਹਨ।[2] ਆਯੁਰਵੈਦ ਦੀ ਦਵਾਈ ਨੂੰ ਸੂਡੋ-ਵਿਗਿਆਨ ਮੰਨਿਆ ਜਾਂਦਾ ਹੈ।[3] ਹੋਰ ਖੋਜਕਰਤਾ ਇਸ ਦੀ ਬਜਾਏ ਆਯੁਰਵੇਦ ਨੂੰ ਇੱਕ ਪ੍ਰੋਟੋਸਾਈਂਸ ਜਾਂ ਟ੍ਰਾਂਸ-ਸਾਇੰਸ ਸਿਸਟਮ ਸਮਝਦੇ ਹਨ।[4][5] ਇੱਕ 2008 ਦੇ ਅਧਿਐਨ ਵਿੱਚ 21% ਇੰਟਰਨੈਟ ਦੁਆਰਾ ਯੂਐਸ ਵਿੱਚ ਵੇਚੇ ਗਏ ਭਾਰਤੀ-ਨਿਰਮਿਤ ਪੇਟੈਂਟ ਆਯੁਰਵੇਦ ਦਵਾਈਆਂ ਵਿੱਚ ਭਾਰੀ ਧਾਤਾਂ ਦੇ ਜ਼ਹਿਰੀਲੇ ਪੱਧਰ, ਖਾਸ ਕਰਕੇ ਲੀਡ, ਪਾਰਾ, ਅਤੇ ਆਰਸੈਨਿਕ ਸ਼ਾਮਲ ਮਿਲੇ ਸਨ।[6] ਭਾਰਤ ਵਿੱਚ ਅਜਿਹੇ ਧਾਤੂ ਪ੍ਰਦੂਸ਼ਕਾਂ ਦੇ ਜਨਤਕ ਸਿਹਤ ਦੇ ਪ੍ਰਭਾਵ ਅਣਜਾਣ ਹਨ।[6]

Thumb
ਚਰਕ
Thumb
ਇਲਾਜ ਆਯੁਰਵੇਦ ਦੇ ਹਿਸਾਬ ਨਾਲ[ਹਵਾਲਾ ਲੋੜੀਂਦਾ]
ਵਿਸ਼ੇਸ਼ ਤੱਥ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads