1952 ਓਲੰਪਿਕ ਖੇਡਾਂ
From Wikipedia, the free encyclopedia
Remove ads
1952 ਓਲੰਪਿਕ ਖੇਡਾਂ ਜਾਂ XV ਓਲੰਪੀਆਡ ਫ਼ਿਨਲੈਂਡ ਦੇ ਸ਼ਹਿਰ ਹੈਲਸਿੰਕੀ ਵਿੱਚ ਹੋਏ। ਪਹਿਲਾ ਇਸ ਸ਼ਹਿਰ 'ਚ 1940 ਓਲੰਪਿਕ ਖੇਡਾਂ ਖੇਡਾਂ ਹੋਣੀਆਂ ਸਨ ਜੋ ਦੂਜੀ ਸੰਸਾਰ ਜੰਗ ਹੋਣ ਕਾਰਨ ਨਹੀਂ ਕਰਵਾਏ ਜਾ ਸਕੇ। ਇੰਡੋ-ਯੂਰਪੀਅਨ ਭਾਸ਼ਾ ਨਾ ਬੋਲਦੇ ਦੇਸ਼ 'ਚ ਹੋਣ ਵਾਲੀਆਂ ਪਹਿਲੀਆਂ ਓਲੰਪਿਕ ਖੇਡਾਂ ਹਨ। ਇਹਨਾਂ ਖੇਡਾਂ ਦੇ ਕਈ ਰਿਕਾਰਡ 2008 ਓਲੰਪਿਕ ਖੇਡਾਂ ਖੇਡਾਂ ਤੋਂ ਪਹਿਲਾ ਤੋੜੇ ਨਾ ਜਾ ਸਕੇ।[1] ਇਹਨਾਂ ਖੇਡਾਂ 'ਚ ਸੋਵੀਅਤ ਯੂਨੀਅਨ, ਚੀਨ, ਇੰਡੋਨੇਸ਼ੀਆ, ਇਜ਼ਰਾਇਲ, ਥਾਈਲੈਂਡ ਅਤੇ ਜ਼ਾਰਲਾਂਡ ਨੇ ਪਹਿਲਾ ਵਾਰ ਭਾਗ ਲਿਆ।
Remove ads
ਮਹਿਮਨਾ ਦੇਸ਼ ਦੀ ਚੋਣ
21 ਜੂਨ, 1947 'ਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਮੀਟਿੰਗ 'ਚ ਇਸ ਦੇਸ਼ ਨੂੰ ਓਲੰਪਿਕ ਖੇਡਾਂ ਕਰਵਾਉਣ ਲਈ ਚੁਣਿਆ ਗਿਆ।[2] ਇਸ ਓਲੰਪਿਕ ਵਿੱਚ 17 ਖੇਡਾਂ ਦੇ 149 ਈਵੈਂਟ 'ਚ ਖਿਡਾਰੀਆਂ ਨੇ ਭਾਗ ਲਿਆ।
1952 ਓਲੰਪਿਕ ਖੇਡਾਂ ਕਰਵਾਉਣ ਵਾਲੇ ਦੇਸ਼ ਦੇ ਨਤੀਜੇ[3] | ||||||
---|---|---|---|---|---|---|
ਸ਼ਹਿਰ | ਦੇਸ਼ | ਦੌਰ 1 | ਦੌਰ 2 | |||
ਹੈਲਸਿੰਕੀ | ਫਰਮਾ:Country data ਫ਼ਿਨਲੈਂਡ | 14 | 15 | |||
ਮਿਨਿਯਾਪੋਲਸਿ | ![]() |
4 | 5 | |||
ਲਾਸ ਐਂਜਲਸ | ![]() |
4 | 5 | |||
ਅਮਸਤੱਰਦਮ | ਫਰਮਾ:Country data ਨੀਦਰਲੈਂਡ | 3 | 3 | |||
ਡਿਟਰੋਇਟDetroit | ![]() |
2 | — | |||
ਸ਼ਿਕਾਗੋ | ![]() |
1 | — | |||
ਫ਼ਿਲਾਡੈਲਫ਼ੀਆ | ![]() |
0 | — |
Remove ads
ਝਲਕੀਆਂ

- ਨੰਬੇ ਲੱਖ ਦੀ ਅਬਾਦੀ ਵਾਲੇ ਹੰਗਰੀ ਦੇਸ਼ ਨੇ 42 ਤਗਮੇ ਜਿੱਤ।
- ਚੈੱਕ ਗਣਰਾਜ ਦੇ ਦੌੜਾਕ ਇਮਿਲ ਜ਼ਕੋਪੇਕ ਨੇ 5000 ਮੀਟਰ, 10,000 ਮੀਟਰ, ਅਤੇ ਮੈਰਾਥਨ (ਜਿਹੜੀ ਉਸ ਨੇ ਕਦੇ ਨਹੀਂ ਦੌੜੀ ਸੀ) ਵਿੱਚ ਤਿੰਨ ਸੋਨ ਤਗਮੇ ਜਿੱਤੇ।
- ਭਾਰਤ ਨੇ ਹਾਕੀ 'ਚ ਆਪਣਾ ਲਗਾਤਾਰ ਪੰਜਵਾਂ ਸੋਨ ਤਗਮਾ ਜਿੱਤਿਆ।
- ਅਮਰੀਕਾ ਦੇ ਬੋਬ ਮੈਥੀਅਨ ਨੇ 7,887 ਅੰਕਾਂ ਦੇ ਅਧਾਰ ਤੇ ਵਧੀਆ ਖਿਡਾਰੀ ਦੇ ਆਪਣਾ ਟਾਈਟਲ ਦੋ ਵਾਰੀ ਲਗਾਤਾਰ ਜਿੱਤਿਆ।
ਹਵਾਲੇ
Wikiwand - on
Seamless Wikipedia browsing. On steroids.
Remove ads