1992 ਓਲੰਪਿਕ ਖੇਡਾਂ
From Wikipedia, the free encyclopedia
Remove ads
1992 ਓਲੰਪਿਕ ਖੇਡਾਂ ਜਿਹਨਾਂ ਨੂੰ XXV ਓਲੰਪਿਕਆਡ ਵੀ ਕਿਹਾ ਜਾਂਦਾ ਹੈ। ਇਹ ਖੇਡਾਂ ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿਖੇ ਹੋਈਆ। [1]
ਭਾਰਤ ਨੇ 1992 ਦੀਆਂ ਓਲੰਪਿਕ ਖੇਡਾਂ 'ਚ ਸਪੇਨ ਵਿਖੇ ਹੇਠ ਲਿਖੇ ਈਵੈਂਟ 'ਚ ਭਾਗ ਲਿਆ।
ਈਵੈਂਟ ਅਨੁਸਾਰ ਨਤੀਜਾ
ਤੀਰ ਅੰਦਾਜੀ
ਇਹ ਭਾਰਤ ਦੀ ਦੂਜੀ ਵਾਰੀ ਸੀ ਜਦੋਂ ਭਾਰਤ ਦੇ ਤਿੰਨ ਮਰਦ ਖਿਡਾਰੀਆਂ ਨੇ ਭਾਗ ਲਿਆ।
- ਲਿੰਮਬਾ ਰਾਮ — 32 ਰਾਉਂਡ (→ 23ਵਾਂ ਸਥਾਨ), 0-1
- ਲਾਲਰੇਮਸੰਗਾ ਛਾਂਗਤੇ — ਰੈਂਕਿੰਗ ਰਾਉਂਡ (→ 53ਵਾਂ ਸਥਾਨ), 0-0
- ਧੁਲਚੰਦ ਦਮੋਰ — ਰੈਂਕਿੰਗ ਰਾਉਂਡ (→ 66ਵਾਂ ਸਥਾਨ), 0-0
ਟੀਮ:
- ਰਾਮ ਛਾਂਗਤੇ ਅਤੇ ਦਮੋਰ — 16 ਰਾਉਂਡ (→ 16ਵਾਂ ਸਥਾਨ), 0-1
ਐਥਲੈਟਿਕਸ
5000 ਦੌੜ ਮਰਦ
- ਬਹਾਦੁਰ ਪ੍ਰਸਾਦ
- ਹੀਟ — 13:50.71 (→ ਅਗਲੇ ਦੋਰ 'ਚ ਬਾਹਰ)
100 ਮੀਟਰ ਦੌੜ ਮਰਦ
- ਅਬਰਾਹਿਮ ਯੋਹਾਨ ਜਾਰਜ
- ਹੀਟ & mash; 10.01(→ ਅਗਲੇ ਦੋਰ 'ਚ ਬਾਹਰ)
800 ਮੀਟਰ ਔਰਤ
- ਸ਼ਿਨੀ ਵਿਲਸਨ
- ਹੀਟ — 2:01.90 (→ ਅਗਲੇ ਦੋਰ 'ਚ ਬਾਹਰ)
ਮੁੱਕੇਬਾਜੀ
ਲਾਇਟ ਵੇਟ ਮਰਦ (– 48 kg)
- ਪਹਿਲਾ ਰਾਉਂਡ – ਪੋਲੈਂਡ ਦੇ ਅੰਦਰਜ਼ੇਜ ਰਜ਼ਾਨੀ ਨੂੰ ਹਰਾਇਆ, 12:6
- ਦੂਜਾ ਰਾਉਂਡ – ਫ਼ਿਲੀਪੀਨਜ਼ ਦੇ ਰੋਇਲ ਵੇਲਾਸਕੋ ਨੂੰ ਹਾਰ ਗਿਆ, 6:15
ਹਾਕੀ
ਮਰਦ ਦੀ ਟੀਮ
- ਪਹਿਲਾ ਰਾਉਂਡ (ਗਰੁੱਪ A)
- ਸ੍ਰੇਣੀਵਾਈਜ ਮੈਚ
- 5ਵੀਂ-8ਵੀਂ ਸਥਾਨ: ਭਾਰਤ – ਸਪੇਨ 0 – 2
- 7ਵੀਂ-8ਵੀਂ ਸਥਾਨ: ਭਾਰਤ – ਨਿਊਜ਼ੀਲੈਂਡ 3 – 2 → 7th place
- ਟੀਮ
- (01.) ਅੰਜਾਪਰਾਵਾਨਦਾ ਸੁਭੈਆਹ (ਗੋਲਕੀਪਰ)
- (02.) ਚੇਰੂਦੀਰਾ ਪੂਨਾਚਾ
- (03.) ਜਗਦਾਇਵ ਹਾਏ
- (04.) ਹਰਪ੍ਰੀਤ ਸਿੰਘ
- (05.) ਸੁਖਜੀਤ ਸਿੰਘ
- (06.) ਸ਼ਕੀਲ ਅਹਿਮਦ
- (07.) ਮੁਕੇਸ਼ ਕੁਮਾਰ
- (08.) ਜੁਡੇ ਫੇਲਿਕਸ
- (09.) ਜਗਬੀਰ ਸਿੰਘ
- (10.) ਧਨਰਾਜ ਪਿੱਲੈ
- (11.) ਦਿਦਾਰ ਸਿੰਘ
- (12.) ਅਸ਼ੀਸ਼ ਬਲਾਲ (ਗੋਲ ਕੀਪਰ)
- (13.) ਪਰਗਟ ਸਿੰਘ (ਕੈਪਟਨ)
- (14.) ਰਵੀ ਨਾਇਕਰ
- (15.) ਡਰੀਲ ਡਸੂਜ਼ਾ
- (16.) ਅਜੀਤ ਲਾਕਰਾ
ਟੈਨਿਸ
ਮਰਦ ਸਿੰਗਲ ਮੁਕਾਬਲਾ
- ਲਿਏਂਡਰ ਪੇਸ
- ਪਹਿਲਾ ਰਾਉਂਡ — ਪੇਰੂ ਦੇ ਖਿਡਾਰੀ ਨੂੰ ਹਾਰਿਆ 6-1, 6-7, 0-6, 0-6
- ਰਾਮੇਸ਼ ਕਿਸ਼ਨਣ
- ਪਹਿਲਾ ਦੌਰ; ਅਮਰੀਕਾ ਦੇ ਖਿਡਾਰੀ ਨੂੰ ਹਾਰਿਆ 2-6, 6-4, 1-6, 4-6
ਮਰਦਾ ਦਾ ਡਬਲ ਮੁਕਾਬਲਾ
- ਲਿਏਂਡਰ ਪੇਸ ਅਤੇ ਰਮੇਸ਼ ਕ੍ਰਿਸ਼ਨਣ
Remove ads
ਤਗਮਾ ਸੂਚੀ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads