1999 ਭਾਰਤ ਦੀਆਂ ਆਮ ਚੋਣਾਂ

From Wikipedia, the free encyclopedia

1999 ਭਾਰਤ ਦੀਆਂ ਆਮ ਚੋਣਾਂ
Remove ads

ਭਾਰਤ ਦੀਆਂ ਆਮ ਚੋਣਾਂ 1999 ਮਿਤੀ 5 ਸਤੰਬਰ ਤੋਂ 3 ਅਕਤੁਬਰ 1999 ਨੂੰ ਕਾਰਗਿਲ ਜੰਗ ਤੋਂ ਕੁਝ ਹੀ ਮਹੀਨੇ ਬਾਅਦ ਹੋਈਆ। ਇਹਨਾਂ ਚੋਣਾਂ ਦੀ ਇਹ ਵਿਲੱਖਣਤਾ ਰਹੀ ਕਿ ਪਹਿਲੀ ਵਾਰ ਕੁਝ ਪਾਰਟੀਆਂ ਦੇ ਸਾਂਝੇ ਮੁਹਾਜ ਨੇ ਜਿਤ ਪ੍ਰਾਪਤ ਕੀਤੀ ਅਤੇ ਪੂਰੇ ਸਮਾਂ ਸਰਕਾਰ ਚਲਾਈ। ਇਸ ਨੂੰ ਕੌਮੀ ਜਮਹੂਰੀ ਗਠਜੋੜ ਦੇ ਨਾਮ ਨਾਲ ਭਾਰਤੀ ਜਨਤਾ ਪਾਰਟੀ ਅਤੇ ਹੋਰ ਪਾਰਟੀਆਂ ਨੇ ਰਲ ਕੇ ਬਣਾਇਆ।

ਵਿਸ਼ੇਸ਼ ਤੱਥ Party, ਗਠਜੋੜ ...

ਭਾਰਤ ਦੀਆਂ ਆਮ ਚੋਣਾਂ 1999 ਨਤੀਜੇ

ਹੋਰ ਜਾਣਕਾਰੀ ਪਾਰਟੀਆਂ ਅਤੇ ਗਠਜੋੜ, ਵੋਟਾਂ ...

Source: ਭਾਰਤੀ ਚੋਣ ਕਮਿਸ਼ਨ,[1]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads