2019–20 ਦਲੀਪ ਟਰਾਫੀ

From Wikipedia, the free encyclopedia

Remove ads

2019–20 ਦਲੀਪ ਟਰਾਫੀ, ਦਲੀਪ ਟਰਾਫੀ ਟੂਰਨਾਮੈਂਟ ਦਾ 58ਵਾਂ ਐਡੀਸ਼ਨ ਹੈ ਜੋ ਕਿ ਭਾਰਤ ਦਾ ਪਹਿਲਾ-ਦਰਜਾ ਕ੍ਰਿਕਟ ਟੂਰਨਾਮੈਂਟ ਹੈ। ਇਸਨੂੰ ਪਿਛਲੀ ਵਾਰ ਅਗਸਤ-ਸਤੰਬਰ 2019 ਵਿੱਚ ਕਰਵਾਇਆ ਗਿਆ ਸੀ,[1][2] ਜਿਸ ਨਾਲ ਭਾਰਤ ਦਾ 2019-20 ਘਰੇਲੂ ਕ੍ਰਿਕਟ ਸੀਜ਼ਨ ਸ਼ੁਰੂ ਹੁੰਦਾ ਹੈ।[3][4] ਇਸ ਟਰਾਫੀ ਦੇ ਪਿਛਲੇ ਵਿਜੇਤਾ ਇੰਡੀਆ ਬਲੂ ਸਨ।[5][6] ਇਸ ਟੂਰਨਾਮੈਂਟ ਦੇ ਲੀਗ ਮੈਚ ਦਿਨ ਵੇਲੇ ਲਾਲ ਗੇਂਦ ਨਾਲ ਖੇਡੇ ਗਏ ਸਨ ਪਰ ਇਸਦਾ ਫਾਈਨਲ ਮੈਚ ਜੋ ਕਿ ਦਿਨ/ਰਾਤ ਦਾ ਮੈਚ ਸੀ, ਵਿੱਚ ਗੁਲਾਬੀ ਗੇਂਦ ਦੀ ਵਰਤੋਂ ਕੀਤੀ ਗਈ ਸੀ।[7]

ਵਿਸ਼ੇਸ਼ ਤੱਥ ਮਿਤੀਆਂ, ਪ੍ਰਬੰਧਕ ...

ਇਸ ਟੂਰਨਾਮੈਂਟ ਦਾ ਪਹਿਲਾ ਮੈਚ ਇੰਡੀਆ ਬਲੂ ਅਤੇ ਇੰਡੀਆ ਗ੍ਰੀਨ ਵਿਚਾਲੇ ਖੇਡਿਆ ਗਿਆ ਸੀ, ਪਰ ਪਹਿਲੇ ਦਿਨ ਦੀ ਖੇਡ ਵਿੱਚ 49 ਓਵਰ ਹੀ ਹੋ ਸਕੇ। ਮੀਂਹ ਪੈਣ ਕਾਰਨ ਅੱਗੇ ਖੇਡ ਜਾਰੀ ਨਹੀਂ ਰੱਖੀ ਜਾ ਸਕੀ, ਜਿਸ ਕਰਕੇ ਦੋਵਾਂ ਟੀਮਾਂ ਨੂੰ 1-1 ਅੰਕ ਦਿੱਤਾ ਗਿਆ।[8] ਦੂਜਾ ਮੈਚ ਇੰਡੀਆ ਰੈੱਡ ਅਤੇ ਇੰਡੀਆ ਬਲੂ ਵਿਚਕਾਰ ਖੇਡਿਆ ਗਿਆ ਸੀ ਪਰ ਇਸਦਾ ਨਤੀਜਾ ਵੀ ਡਰਾਅ ਵਿੱਚ ਨਿਕਲਿਆ, ਜਿਸ ਕਰਕੇ ਇੰਡੀਆ ਰੈੱਡ ਦੀ ਟੀਮ ਅੰਕਾਂ ਕਰਕੇ ਫਾਈਨਲ ਵਿੱਚ ਪਹੁੰਚ ਗਈ। ਇਸ ਮੈਚ ਦੌਰਾਨ ਜਲਜ ਸਕਸੈਨਾ ਨੇ ਪਹਿਲਾ-ਦਰਜਾ ਕ੍ਰਿਕਟ ਵਿੱਚ 6000 ਦੌੜਾਂ ਦੇ ਨਾਲ-ਨਾਲ 300 ਵਿਕਟਾਂ ਪੂਰੀਆਂ ਕੀਤੀਆਂ।[9] ਟੂਰਨਾਮੈਂਟ ਦਾ ਤੀਜਾ ਮੈਚ ਵੀ ਡਰਾਅ ਹੋ ਗਿਆ, ਜੋ ਕਿ ਇੰਡੀਆ ਰੈੱਡ ਅਤੇ ਇੰਡੀਆ ਗ੍ਰੀਨ ਵਿਚਾਲੇ ਖੇਡਿਆ ਗਿਆ ਸੀ। ਇਸ ਮੈਚ ਦੇ ਨਤੀਜੇ ਵੱਜੋਂ ਇੰਡੀਆ ਗ੍ਰੀਨ ਆਪਣੀ ਵਧੀਆ ਨੈੱਟ ਰਨ-ਰੇਟ ਦੇ ਕਾਰਨ ਫਾਈਨਲ ਵਿੱਚ ਪਹੁੰਚ ਗਈ ਸੀ।[10]

Remove ads

ਟੀਮਾਂ

ਹੋਰ ਜਾਣਕਾਰੀ ਇੰਡੀਆ ਬਲੂ, ਇੰਡੀਆ ਗ੍ਰੀਨ ...
Remove ads

ਅੰਕ ਸੂਚੀ

ਹੋਰ ਜਾਣਕਾਰੀ ਟੀਮ, ਖੇ. ...

  ਉੱਪਰੀ ਦੋ ਟੀਮਾਂ ਫਾਈਨਲ ਲਈ ਕੁਆਲੀਫਾਈ।

Remove ads

ਮੈਚ

ਰਾਊਂਡ-ਰੌਬਿਨ

17–20 ਅਗਸਤ 2019
ਸਕੋਰਕਾਰਡ
ਇੰਡੀਆ ਬਲੂ
v
ਇੰਡੀਆ ਗ੍ਰੀਨ
112/6 (49 ਓਵਰ)
ਰੁਤੂਰਾਜ ਗਾਇਕਵਾਡ 30 (63)
ਇਸ਼ਾਨ ਪੋਰੇਲ 3/26 (12 ਓਵਰ)
ਮੈਚ ਡਰਾਅ
ਜਸਟ ਕ੍ਰਿਕਟ ਅਕੈਡਮੀ ਗਰਾਊਂਡ, ਬੰਗਲੌਰ
ਅੰਪਾਇਰ: ਨਿਤਿਨ ਮੈਨਨ ਅਤੇ ਵਿਰੇਂਦਰ ਸ਼ਰਮਾ
  • ਇੰਡੀਆ ਗ੍ਰੀਨ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
  • ਮੀਂਹ ਕਾਰਨ ਦੂਜੇ. ਤੀਜੇ ਅਤੇ ਚੌਥੇ ਦਿਨ ਕੋਈ ਖੇਡ ਨਾ ਸਕੀ ਅਤੇ ਮੈਚ ਰੱਦ ਹੋ ਗਿਆ।
  • ਅੰਕ: ਇੰਡੀਆ ਬਲੂ 1, ਇੰਡੀਆ ਗ੍ਰੀਨ 1

23–26 ਅਗਸਤ 2019
ਸਕੋਰਕਾਰਡ
ਇੰਡੀਆ ਰੈੱਡ
v
ਇੰਡੀਆ ਬਲੂ
285 (124 ਓਵਰ)
ਅੰਕਿਤ ਕਲਸੀ 106 (345)
ਦਿਵੇਸ਼ ਪਠਾਨੀਆ 4/55 (32 ਓਵਰ)
255 (83.2 ਓਵਰ)
ਅੰਕਿਤ ਬਾਵਨੇ 121* (254)
ਆਵੇਸ਼ ਖਾਨ 4/58 (20 ਓਵਰ)
297/6ਘੋ. (88 ਓਵਰ)
ਕਰੁਨ ਨਾਇਰ 166* (223)
ਜਲਜ ਸਕਸੈਨਾ 4/105 (38 ਓਵਰ)
ਮੈਚ ਡਰਾਅ ਹੋਇਆ
ਕੇ.ਐਸ.ਸੀ.ਏ. ਕ੍ਰਿਕਟ ਗਰਾਊਂਡ, ਅਲੁਰ
ਅੰਪਾਇਰ: ਕੇ.ਐਨ. ਅਨੰਥਾਪਦਮਨਾਭਾਨ ਅਤੇ ਕ੍ਰਿਸ਼ਨਾਮਾਚਾਰੀ ਸ਼੍ਰੀਨਿਵਾਸਨ
ਪਲੇਅਰ ਆਫ਼ ਦ ਮੈਚ: ਕਰੁਨ ਨਾਇਰ (ਇੰਡੀਆ ਰੈੱਡ)
  • ਇੰਡੀਆ ਬਲੂ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
  • ਅੰਕ: ਇੰਡੀਆ ਰੈੱਡ 3, ਇੰਡੀਆ ਬਲੂ 1.

29 ਸਤੰਬਰ–1 ਸਤੰਬਰ 2019
ਸਕੋਰਕਾਰਡ
ਇੰਡੀਆ ਗ੍ਰੀਨ
v
ਇੰਡੀਆ ਰੈੱਡ
440 (131.3 ਓਵਰ)
ਅਕਸ਼ਥ ਰੈੱਡੀ 146 (248)
ਅਕਸ਼ੈ ਵਖਾਰੇ 5/103 (30.3 ਓਵਰ)
441 (145.3 ਓਵਰ)
ਮਹੀਪਾਲ ਲੋਮਰੋਰ 126 (272)
ਧਰਮੇਂਦਰ ਸਿੰਘ ਜਡੇਜਾ 4/135 (45 ਓਵਰ)
98/3 (54 ਓਵਰ)
ਧਰੂਵ ਸ਼ੋਰੇ 44* (140)
ਜੈਦੇਵ ਉਨੜਕਟ 1/8 (6 ਓਵਰ)
ਮੈਚ ਡਰਾਅ ਹੋਇਆ
ਕੇ.ਐਸ.ਸੀ.ਏ. ਕ੍ਰਿਕਟ ਗਰਾਊਂਡ, ਅਲੁਰ
ਅੰਪਾਇਰ: ਅਨਿਲ ਚੌਧਰੀ ਅਤੇ ਯਸ਼ਵੰਤ ਬਰਦੇ
ਪਲੇਅਰ ਆਫ਼ ਦ ਮੈਚ: ਮਹੀਪਾਲ ਲੋਮਰੋਰ (ਇੰਡੀਆ ਰੈੱਡ)
  • ਇੰਡੀਆ ਗ੍ਰੀਨ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
  • ਅੰਕ: ਇੰਡੀਆ ਰੈੱਡ 3, ਇੰਡੀਆ ਗ੍ਰੀਨ 1

ਫਾਈਨਲ

4–8 ਸਤੰਬਰ 2019 (ਦਿ/ਰ)
ਸਕੋਰਕਾਰਡ
ਇੰਡੀਆ ਗ੍ਰੀਨ
v
ਇੰਡੀਆ ਰੈੱਡ
ਐਮ. ਚਿੱਨਾਸਵਾਮੀ ਸਟੇਡੀਅਮ, ਬੰਗਲੌਰ
ਅੰਪਾਇਰ: ਚੇੱਟੀਥੋਡੀ ਸ਼ਮਸੁੱਦੀਨ ਅਤੇ ਸੁੰਦਰਮ ਰਵੀ
  • ਇੰਡੀਆ ਗ੍ਰੀਨ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads