ਅਮਰੀਕੀ ਸਮੋਆ (ਸਮੋਈ: Amerika Sāmoa, ਅਮੇਰੀਕਾ ਸਾਮੋਆ; Amelika Sāmoa ਜਾਂ Sāmoa Amelika ਵੀ) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਸੰਯੁਕਤ ਰਾਜ ਅਮਰੀਕਾ ਦਾ ਇੱਕ ਗ਼ੈਰ-ਸੰਮਿਲਤ ਰਾਜਖੇਤਰ ਹੈ ਜੋ ਸਮੋਆ ਦੇ ਖ਼ੁਦਮੁਖਤਿਆਰ ਦੇਸ਼ (ਜਿਸ ਨੂੰ ਪਹਿਲਾਂ ਪੱਛਮੀ ਸਮੋਆ ਕਿਹਾ ਜਾਂਦਾ ਸੀ) ਦੇ ਦੱਖਣ-ਪੂਰਬ ਵੱਲ ਪੈਂਦਾ ਹੈ।[1] ਇਸ ਦਾ ਸਭ ਤੋਂ ਵੱਡਾ ਅਤੇ ਵੱਧ ਅਬਾਦੀ ਵਾਲਾ ਟਾਪੂ ਤੁਤੂਈਲਾ ਹੈ ਅਤੇ ਇਸ ਵਿੱਚ ਮਾਨੂਆ ਟਾਪੂ, ਰੋਜ਼ ਮੂੰਗਾ-ਟਾਪੂ ਅਤੇ ਸਵੇਨ ਟਾਪੂ ਵੀ ਸ਼ਾਮਲ ਹਨ।
ਵਿਸ਼ੇਸ਼ ਤੱਥ ਅਮਰੀਕੀ ਸਮੋਆAmerika Sāmoa / Sāmoa Amelika, ਰਾਜਧਾਨੀ ...
ਅਮਰੀਕੀ ਸਮੋਆ Amerika Sāmoa / Sāmoa Amelika |
---|
|
ਮਾਟੋ: "Samoa, Muamua Le Atua" (ਸਮੋਈ) "ਸਮੋਆ, ਪਹਿਲੋਂ ਰੱਬ" |
ਐਨਥਮ: ਸਿਤਾਰਿਆਂ ਨਾਲ ਜੜਿਆ ਝੰਡਾ, Amerika Samoa |
 |
ਰਾਜਧਾਨੀ | ਪਾਗੋ ਪਾਗੋ1 (ਯਥਾਰਥ ਵਿੱਚ), ਫ਼ਾਗਤੋਗੋ (ਸਰਕਾਰ ਦਾ ਟਿਕਾਣਾ) |
---|
ਸਭ ਤੋਂ ਵੱਡਾ ਸ਼ਹਿਰ | ਤਫ਼ੂਨਾ |
---|
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ, Samoan |
---|
ਵਸਨੀਕੀ ਨਾਮ | ਅਮਰੀਕੀ ਸਮੋਈ |
---|
ਸਰਕਾਰ | ਸੰਯੁਕਤ ਰਾਜ ਅਮਰੀਕਾ ਦਾ ਗ਼ੈਰ-ਸੰਮਿਲਤ ਰਾਜਖੇਤਰ |
---|
|
• ਰਾਜਖੇਤਰ | ਬਰਾਕ ਓਬਾਮ (ਲੋਕਤੰਤਰੀ ਪਾਰਟੀ) |
---|
• ਰਾਜਪਾਲ | ਤੋਗੀਓਲਾ ਤੂਲਾਫ਼ੋਨੋ (ਲੋਕਤੰਤਰੀ ਪਾਰਟੀ) |
---|
• ਲੈਫਟੀਨੈਂਟ ਰਾਜਪਾਲ | ਇਪੂਲਾਸੀ ਏਤੋਫ਼ੇਲੇ ਸੁਨੀਆ (ਲੋਕਤੰਤਰੀ ਪਾਰਟੀ) |
---|
|
ਵਿਧਾਨਪਾਲਿਕਾ | ਫੋਨੋ |
---|
| ਸੈਨੇਟ |
---|
| ਪ੍ਰਤੀਨਿਧੀਆਂ ਦਾ ਸਦਨ |
---|
|
|
• ਤਿਪੱਖੀ ਇਜਲਾਸ | 1899 |
---|
• ਤੁਤੂਈਲਾ ਦੀ ਸੌਂਪਣੀ ਦਾ ਇਕਰਾਰਨਾਮਾ | 1900 |
---|
• ਮਨੂਆ ਦੀ ਸੌਂਪਣੀ ਦਾ ਇਕਰਾਰਨਾਮਾ | 1904 |
---|
• ਸਵੇਨ ਟਾਪੂ ਉੱਤੇ ਕਬਜ਼ਾ | 11925 |
---|
|
|
• ਕੁੱਲ | 197.1 km2 (76.1 sq mi) (212ਵਾਂ) |
---|
• ਜਲ (%) | 0 |
---|
|
• 2010 ਜਨਗਣਨਾ | 55,519 (208ਵਾਂ) |
---|
• ਘਣਤਾ | 326/km2 (844.3/sq mi) (38ਵਾਂ) |
---|
ਜੀਡੀਪੀ (ਪੀਪੀਪੀ) | 2007 ਅਨੁਮਾਨ |
---|
• ਕੁੱਲ | $537 ਮਿਲੀਅਨ (n/a) |
---|
• ਪ੍ਰਤੀ ਵਿਅਕਤੀ | $8,000 (n/a) |
---|
ਮੁਦਰਾ | ਅਮਰੀਕੀ ਡਾਲਰ (USD) |
---|
ਸਮਾਂ ਖੇਤਰ | UTC-11 (ਸਮੋਆ ਮਿਆਰੀ ਸਮਾਂ) |
---|
ਕਾਲਿੰਗ ਕੋਡ | +1-684 |
---|
ਇੰਟਰਨੈੱਟ ਟੀਐਲਡੀ | .as |
---|
- ਫ਼ਾਗਾਤੋਗੋ ਨੂੰ ਸਰਕਾਰ ਦਾ ਟਿਕਾਣ ਮੰਨਿਆ ਜਾਂਦਾ ਹੈ।
|
ਬੰਦ ਕਰੋ
ਸਮੋਆ ਟਾਪੂ-ਸਮੂਹ
ਅਮਰੀਕੀ ਸਮੋਆ ਦੀ ਤਟਰੇਖਾ