ਕਲਯੁੱਗ (1981 ਫ਼ਿਲਮ)
From Wikipedia, the free encyclopedia
Remove ads
ਕਲਯੁਗ 1981 ਦੀ ਇੱਕ ਭਾਰਤੀ ਹਿੰਦੀ-ਭਾਸ਼ਾ ਅਪਰਾਧ ਡਰਾਮਾ ਫ਼ਿਲਮ ਹੈ ਜਿਸ ਦਾ ਨਿਰਦੇਸ਼ਕ ਸ਼ਿਆਮ ਬੇਨੇਗਲ ਹੈ।ਇਸ ਨੂੰ ਅਜੋਕੇ ਮਹਾਂਭਾਰਤ ਦੇ ਤੌਰ ਤੇ ਜਾਣਿਆ ਜਾਂਦਾ ਹੈ।ਵਪਾਰਕ ਘਰਾਣਿਆਂ ਵਿਚਕਾਰ ਇੱਕ ਆਦਿਰੂਪੀ ਸੰਘਰਸ਼ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਕਲਯੁਗ ਨੇ 1982 ਵਿੱਚ ਸਰਬੋਤਮ ਫ਼ਿਲਮ ਲਈ ਫ਼ਿਲਮਫੇਅਰ ਅਵਾਰਡ ਜਿੱਤਿਆ ਸੀ।[1]
ਪਟਕਥਾ ਅਤੇ ਪਲਾਟ ਮਹਾਂਭਾਰਤ ਤੋਂ ਬਿਲਕੁਲ ਵੱਖਰੇ ਹਨ। ਹਾਲਾਂਕਿ, ਪਾਤਰਚਿਤਰਣ ਅਤੇ ਮਹੱਤਵਪੂਰਣ ਘਟਨਾਵਾਂ ਵਿੱਚ ਮਹਾਂਕਾਵਿ ਨਾਲ ਬਹੁਤ ਹੀ ਸਮਾਨਤਾ ਸੀ। ਸ਼ਸ਼ੀ ਕਪੂਰ, ਰੇਖਾ, ਰਾਜ ਬੱਬਰ, ਸੁਪ੍ਰਿਯਾ ਪਾਠਕ, ਅਨੰਤ ਨਾਗ, ਕੁਲਭੂਸ਼ਨ ਖਰਬੰਦਾ, ਸੁਸ਼ਮਾ ਸੇਠ, ਆਕਾਸ਼ ਖੁਰਾਣਾ, ਵਿਕਟਰ ਬੈਨਰਜੀ, ਰੀਮਾ ਲਾਗੂ ਅਤੇ ਏ.ਕੇ. ਹੰਗਲ ਨੇ ਮੁੱਖ ਭੂਮਿਕਾਵਾਂ ਨਿਭਾਈਆਂ, ਜਦਕਿ ਉਰਮਿਲਾ ਮੋਟੌਂਦਕਰ ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਪ੍ਰਗਟ ਹੋਈ।
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads