ਗੁਆਰਾਨੀ ਭਾਸ਼ਾ
From Wikipedia, the free encyclopedia
Remove ads
'ਗੁਆਰਾਨੀ Guarani (/ˈɡwɑːrəniː/ ਜਾਂ /ɡwærəˈniː/),[1] ਖਾਸ ਤੌਰ 'ਤੇ ਪ੍ਰਾਇਮਰੀ ਕਿਸਮ ਜਿਸਨੂੰ ਪੈਰਾਗੁਏਵੀ ਗੁਅਰਾਨੀ (ਅੰਤਰਨਾਮ avañe'ẽ ਫਰਮਾ:IPA-gn 'ਲੋਕਾਂ ਦੀ ਭਾਸ਼ਾ'), ਦੱਖਣੀ ਅਮਰੀਕਾ ਦੀ ਇੱਕ ਸਵਦੇਸ਼ੀ ਭਾਸ਼ਾ ਹੈ ਜੋ ਟੂਪੀਆਈ ਭਾਸ਼ਾਵਾਂ ਦੇ ਟੂਪੀ-ਗੁਆਰਾਨੀ ਪਰਿਵਾਰ ਨਾਲ ਸਬੰਧਿਤ ਹੈ।[2] ਇਹ ਪੈਰਾਗੁਏ ਵਿੱਚ (ਸਪੇਨੀ ਦੇ ਨਾਲ ਆਧਿਕਾਰਿਕ ਭਾਸ਼ਾਵਾਂ ਵਿੱਚੋਂ ਇੱਕ ਹੈ, ਜਿੱਥੇ ਇਸ ਨੂੰ ਆਬਾਦੀ ਦੀ ਬਹੁਗਿਣਤੀ ਦੁਆਰਾ ਬੋਲਿਆ ਜਾਂਦਾ ਹੈ, ਅਤੇ ਜਿੱਥੇ ਅੱਧੀ ਪੇਂਡੂ ਆਬਾਦੀ ਇੱਕ-ਭਾਸ਼ਾਈ ਹੈ।[3][4]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads