ਗੋਰਿਆਂ ਨੂੰ ਦਫ਼ਾ ਕਰੋ
From Wikipedia, the free encyclopedia
Remove ads
ਗੋਰਿਆਂ ਨੂੰ ਦਫ਼ਾ ਕਰੋ 2014 ਵਿੱਚ ਰਿਲੀਜ਼ ਹੋਈ ਇੱਕ ਭਾਰਤੀ ਪੰਜਾਬੀ ਹਾਸਰਸ ਫ਼ਿਲਮ ਹੈ। ਇਸ ਵਿੱਚ ਮੁੱਖ ਭੂਮਿਕਾ ਅਮਰਿੰਦਰ ਗਿੱਲ ਅਤੇ ਅੰਮ੍ਰਿਤ ਮਘੇਰਾ ਨੇ ਨਿਭਾਈ।[1][2]
Remove ads
ਸਾਰ
ਇਹ ਪੰਜਾਬ ਦੇ ਇੱਕ ਪਿੰਡ ਦੇ ਕਾਲਾ ਨਾਂਅ ਦੇ ਮੁੰਡੇ ਦੀ ਕਹਾਣੀ ਹੈ ਜਿਸਨੂੰ ਇੱਕ ਭਾਰਤੀ ਮੂਲ ਦੀ ਕੈਨੀਡੀਅਨ ਕੁੜੀ ਅਲੀਸ਼ਾ ਨਾਲ ਪਿਆਰ ਹੋ ਜਾਂਦਾ ਹੈ। ਕਾਲਾ ਆਪਣੇ ਭਰਾ ਰੂਪ ਅਤੇ ਉਸਦੀ ਕਨੇਡੀਅਨ ਮਹਿਬੂਬਾ ਜੂਲੀਆ ਦੇ ਵਿਆਹ ਦੇ ਰਸਤੇ ਵਿੱਚ ਆਉਂਦੀਆਂ ਔਕੜਾਂ ਨੂੰ ਵੀ ਦੂਰ ਕਰਦਾ ਹੈ।
ਪਾਤਰ
- ਅਮਰਿੰਦਰ ਗਿੱਲ - ਕਾਲਾ
- ਅੰਮ੍ਰਿਤ ਮਘੇਰਾ - ਅਲੀਸ਼ਾ
- ਯੋਗਰਾਜ ਸਿੰਘ - ਨਾਜਰ ਸਿੰਘ
- ਬੀਨੂ ਢਿੱਲੋਂ - ਮਾਨ ਸਾਹਿਬ
- ਅਮਨ ਖਟਕੜ - ਰੂਪ
- ਟੈਰੈਂਸ ਵਿੰਕਲੈੱਸ - ਐਲਬਰਟ
- ਰਾਣਾ ਰਣਬੀਰ - ਕਾਲੇ ਦਾ ਜੁਆਈ
- ਕਰਮਜੀਤ ਅਨਮੋਲ - ਕਾਲੇ ਦਾ ਚਾਚਾ
ਹਵਾਲੇ
Wikiwand - on
Seamless Wikipedia browsing. On steroids.
Remove ads