ਜਗਜੀਤ ਸਿੰਘ ਅਨੰਦ

ਭਾਰਤੀ ਪੱਤਰਕਾਰ ਅਤੇ ਲੇਖਕ From Wikipedia, the free encyclopedia

ਜਗਜੀਤ ਸਿੰਘ ਅਨੰਦ
Remove ads

ਜਗਜੀਤ ਸਿੰਘ ਅਨੰਦ (28 ਦਸੰਬਰ 1921[1] — 19 ਜੂਨ 2015) ਪੰਜਾਬ ਦੇ ਕਮਿਊਨਿਸਟ ਆਗੂ, ਪੱਤਰਕਾਰ, ਵਾਰਤਕ ਲੇਖਕ, ਸਾਹਿਤਕ ਅਤੇ ਸਿਧਾਂਤਕ ਪੁਸਤਕਾਂ ਦੇ ਅਨੁਵਾਦਕ ਅਤੇ ਸਾਬਕਾ ਰਾਜ ਸਭਾ ਮੈਂਬਰ ਸਨ। ਉਹ ਤਕਰੀਬਨ ਪਿੱਛਲੀ ਅਧੀ ਸਦੀ ਤੋਂ ਰੋਜ਼ਾਨਾ ਪੰਜਾਬੀ ਅਖਬਾਰ ਨਵਾਂ ਜ਼ਮਾਨਾ ਦੇ ਸੰਪਾਦਕ ਵਜੋਂ ਕੰਮ ਕਰਦੇ ਆ ਰਹੇ ਸਨ। ਉਹ ਭਾਰਤੀ ਪੰਜਾਬ ਅੰਦਰ 1980ਵਿਆਂ ਦੌਰਾਨ ਚੱਲੀ ਦਹਿਸ਼ਤਗਰਦੀ ਦੀ ਲਹਿਰ ਸਮੇਂ ਨਿਡਰਤਾ ਨਾਲ ਮਿਲਦੀਆਂ ਮੌਤ ਦੀਆਂ ਧਮਕੀਆਂ ਦੀ ਪਰਵਾਹ ਕੀਤੇ ਬਗੈਰ, ਜਾਨ ਖਤਰੇ ਵਿੱਚ ਪਾਕੇ ਵੀ ਅਡੋਲ ਲਿਖਦੇ ਰਹਿਣ ਲਈ ਜਾਣੇ ਜਾਂਦੇ ਹਨ।[2]

ਵਿਸ਼ੇਸ਼ ਤੱਥ ਜਗਜੀਤ ਸਿੰਘ ਅਨੰਦ, ਜਨਮ ...
Remove ads

ਜ਼ਿੰਦਗੀ

ਜਗਜੀਤ ਸਿੰਘ ਦਾ ਜਨਮ 28 ਦਸੰਬਰ 1921 ਨੂੰ ਤਰਨਤਾਰਨ, ਬਰਤਾਨਵੀ ਪੰਜਾਬ (ਭਾਰਤ) ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਸ. ਮਹਿਤਾਬ ਸਿੰਘ ਖਾਲਸਾ ਸਕੂਲ ਅੰਮ੍ਰਿਤਸਰ ਦੇ ਹੈੱਡਮਾਸਟਰ ਸਨ ਅਤੇ ਗੁਰਦੁਆਰਾ ਸੁਧਾਰ ਮੋਰਚੇ ਵਿੱਚ ਜੇਲ ਗਏ ਸਨ।

ਰਚਨਾਵਾਂ

ਮੌਲਿਕ

  • ਰੰਗ ਤਰੰਗ
  • ਸੂਝ ਸੰਚਾਰ
  • ਸੂਝ ਦਾ ਸਫ਼ਰ
  • ਕਿਰਨਾਂ ਦਾ ਕਾਫ਼ਲਾ
  • ਚੇਤੇ ਦੀ ਚੰਗੇਰ 'ਚੋਂ
  • ਮੇਰੀ ਸਾਹਿਤਕ ਸਵੈ-ਜੀਵਨੀ
  • ਕਮਿਊਨਿਸਟ ਲਹਿਰ ਦੇ ਅੰਗ-ਸੰਗ
  • ਚੇਤਾ ਚੋਗ ਚੁਗੇ

ਅਨੁਵਾਦ

ਹੋਰ ਦੇਖੋ

ਜਗਜੀਤ ਸਿੰਘ ਅਨੰਦ ਸਿਮਰਤੀ ਪੁਰਸਕਾਰ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads