ਜੈਪੁਰ ਸਾਹਿਤ ਸੰਮੇਲਨ
From Wikipedia, the free encyclopedia
Remove ads
ਜੈਪੁਰ ਸਾਹਿਤ ਸਮਾਰੋਹ ਇੱਕ ਸਾਲਾਨਾ ਕੀਤਾ ਜਾਣ ਵਾਲਾ ਸਮਾਰੋਹ ਹੈ,[1] ਜੋ 2006 ਤੋਂ ਭਾਰਤ ਦੇ ਗੁਲਾਬੀ ਨਗਰ ਜੈਪੁਰ ਵਿੱਚ ਆਯੋਜਿਤ ਕੀਤਾ ਜਾ ਰਿਹਾ[2] ਏਸ਼ੀਆ ਦਾ ਸਭ ਤੋਂ ਵੱਡਾ ਸਾਹਿਤ ਸਮਾਰੋਹ ਹੈ। ਇਸ ਵਿੱਚ ਦੁਨੀਆ ਭਰ ਤੋਂ ਸਾਹਿਤਕਾਰ ਹਿੱਸਾ ਲੈਂਦੇ ਹਨ।
Remove ads
ਇਤਿਹਾਸ, ਟਾਈਮਲਾਈਨ
2006
2006 ਦੇ ਉਦਘਾਟਨੀ ਜੈਪੁਰ ਸਾਹਿਤ ਮੇਲੇ ਵਿੱਚ ਹਰੀ ਕੁੰਜਰੂ, ਵਿਲੀਅਮ ਡੈਲਰਿੰਪਲ, ਸ਼ੋਭਾ ਡੇ ਅਤੇ ਨਮਿਤਾ ਗੋਖਲੇ ਅਤੇ 14 ਹੋਰ ਲੇਖਕਾਂ ਸਮੇਤ ਕੁੱਲ 18 ਲੇਖਕਾਂ ਨੇ ਭਾਗ ਲਿਆ ਸੀ।[3] ਬੇਹੱਦ ਆਕਰਸ਼ਿਤ ਹੋ ਗਏ ਕੁਝ ਸੈਲਾਨੀਆਂ ਸਮੇਤ ਲਗਪਗ 100 ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ।[4]
2007
2007 ਵਿੱਚ ਮੇਲੇ ਦੇ ਆਕਾਰ ਵਿੱਚ ਵਾਧਾ ਹੋਇਆ ਅਤੇ ਸਲਮਾਨ ਰੁਸ਼ਦੀ, ਕਿਰਨ ਦੇਸਾਈ, ਸੁਕੇਤੂ ਮਹਿਤਾ, ਸ਼ਸ਼ੀ ਦੇਸ਼ਪਾਂਡੇ, ਅਤੇ ਵਿਲੀਅਮ ਡੈਲਰਿੰਪਲ ਮੁੱਖ ਹਸਤੀਆਂ ਸ਼ਾਮਲ ਸਨ।
2008
2008 ਵਿੱਚ ਮੇਲੇ ਦੇ ਆਕਾਰ ਵਿੱਚ ਹੋਰ ਵਾਧਾ ਹੋਇਆ ਅਤੇ ਇਸ ਵਿੱਚ 2,500 ਸਾਹਿਤਪ੍ਰੇਮੀਆਂ ਨੇ ਭਾਗ ਲਿਆ।[5]
2009
2010
2011

2011 ਦੇ ਸੰਮੇਲਨ ਵਿੱਚ ਹੇਮੰਤ ਸ਼ੇਸ਼, ਪ੍ਰਸੂਨ ਜੋਸ਼ੀ, ਜਾਵੇਦ ਅਖਤਰ, ਗੁਲਜ਼ਾਰ ਅਤੇ ਨੋਬਲ-ਜੇਤੂ ਜੇ ਐਮ ਕੋਇਟਜ਼ੀ ਅਤੇ ਓਰਹਨ ਪਾਮੁਕ ਸਮੇਤ 226 ਲੇਖਕ ਸ਼ਾਮਿਲ ਸੀ।[6]
2012
2013
2014
2015
ਜੈਪੁਰ ਸਾਹਿਤ ਮੇਲੇ ਵਿੱਚ ਐਤਕੀਂ ਬਾਲੀਵੁੱਡ ਦੇ ਸਿਤਾਰੇ, ਪਟਕਥਾ ਲੇਖਕ, ਗੀਤਕਾਰ ਤੇ ਅਦਾਕਾਰ ਸ਼ਾਮਲ ਹੋ ਰਹੇ ਹਨ। ਵਹੀਦਾ ਰਹਿਮਾਨ, ਨਸੀਰੂਦੀਨ ਸ਼ਾਹ, ਗਿਰੀਸ਼ ਕਰਨਾਡ, ਵਿਸ਼ਾਲ ਭਾਰਦਵਾਜ, ਬਸ਼ਰਤ ਪੀਰ, ਰੰਗਮੰਚ ਨਿਰਦੇਸ਼ਕ ਟਿਮ ਸਪਲ, ਜਾਵੇਦ ਅਖ਼ਤਰ, ਪਰਸੂਨ ਜੋਸ਼ੀ, ਅਨੂਪਮਾ ਚੋਪੜਾ, ਸ਼ਬਾਨਾ ਆਜ਼ਮੀ ਇਸ ਮੇਲੇ ਵਿੱਚ ਹਾਜ਼ਰ ਹੋ ਰਹੇ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads