ਤਾਮਿਲ ਲਿਪੀ

From Wikipedia, the free encyclopedia

Remove ads

ਤਮਿਲ ਲਿਪੀ (தமிழ் அரிச்சுவடி) ਇੱਕ ਅਬੂਗੀਦਾ ਲਿਪੀ ਹੈ ਜੋ ਭਾਰਤ, ਸ੍ਰੀ ਲੰਕਾ ਅਤੇ ਮਲੇਸ਼ੀਆ ਵਿੱਚ ਤਮਿਲ ਲੋਕਾਂ ਦੁਆਰਾ ਤਮਿਲ ਭਾਸ਼ਾ ਲਿਖਣ ਲਈ ਵਰਤੀ ਜਾਂਦੀ ਹੈ। ਇਸ ਦੀ ਵਰਤੋਂ ਪੂਜਾ ਦੀ ਭਾਸ਼ਾ ਸੰਸਕ੍ਰਿਤ ਨੂੰ ਲਿਖਣ ਲਈ ਵੀ ਕੀਤੀ ਜਾਂਦੀ ਹੈ ਜਿਸ ਲਈ ਇਸ ਵਿੱਚ ਕੁਝ ਵਿਸ਼ੇਸ਼ ਵਰਣਾਂ ਅਤੇ ਧੁਨਾਤਮਕ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ।[2] ਹੋਰ ਛੋਟੀਆਂ ਭਾਸ਼ਾਵਾਂ ਜਿਵੇਂ ਕਿ ਸੌਰਾਸ਼ਟਰ, ਬਡੁਗ, ਇਰੁਲਾ ਅਤੇ ਪਾਨੀਆ ਵੀ ਇਸ ਲਿਪੀ ਵਿੱਚ ਲਿੱਖੀਆਂ ਜਾਂਦੀਆਂ ਹਨ।[3]

ਵਿਸ਼ੇਸ਼ ਤੱਥ ਤਮਿਲ தமிழ், ਲਿਪੀ ਕਿਸਮ ...
Remove ads

ਮੁਢਲੀ ਜਾਣਕਾਰੀ

ਤਮਿਲ ਭਾਸ਼ਾ ਵਿੱਚ ਵਿਅੰਜਨ ਦਾ ਕ੍ਰਮ ਬ੍ਰਹਮੀ ਲਿਪੀ ਤੋਂ ਉਪਜੀ ਉਸ ਦੀ ਨਜ਼ਦੀਕੀ ਭਾਸ਼ਾਵਾਂ ਦੇ ਨਾਲ ਮਿਲਜੀ-ਜੁਲਦੀ ਹੈ। ਤਮਿਲ ਲਿਪੀ ਵਿੱਚ 12 ਸਵਰ ਅੱਖਰ மெய்யெழுத்து meyyeḻuttu ਤੇ 18 ਵਿਅੰਜਨ (மெய்யெழுத்து meyyeḻuttu ਤੇ ਇੱਕ ਅੱਖਰ ਅੰਯਤਾਮ āytam (ஆய்தம்) ਜੋ ਕੀ ਨਾ ਹੀ ਸਵਰ ਅੱਖਰ ਹੈ ਨਾ ਹੀ ਔਹ ਵਿਅੰਜਨ ਹੈ।

ਵਿਅੰਜਨ

ਹੋਰ ਜਾਣਕਾਰੀ व्यंजन, लिप्यंतरण ...

ਤਮਿਲ ਸਵਰ ਅੱਖਰ

ਹੋਰ ਜਾਣਕਾਰੀ ਤਮਿਲ ਸਵਰ, ਗੁਰਮੁਖੀ ...

ਸੰਯੁਕਤ ਸ਼ੈਲੀ (ਮਾਤਰਾਵਾਂ)

ਹੋਰ ਜਾਣਕਾਰੀ ਬਣਤਰ, ਸੰਯੁਕਤ ਸ਼ੈਲੀ ...

ਤਮਿਲ ਅੱਖਰਾਂ ਦਾ ਸੰਯੁਕਤ ਟੇਬਲ

ਸਵਰ ਅੱਖਰਾਂ ਤੇ ਵਿਅੰਜਨਾਂ ਦੇ ਮੇਲ ਨਾਲ ਬਣੇ ਇਹ ਤਮਿਲ ਸੰਯੁਕਤ ਅੱਖਰਾਂ ਨੂੰ ਇਸ ਟੇਬਲ ਵਿੱਚ ਪ੍ਰਸਤੁਤ ਕਿੱਤਾ ਗਿਆ ਹੈ।

ਹੋਰ ਜਾਣਕਾਰੀ ஃ, அ ...
Remove ads

ਸੰਖਿਆਸੂਚਕ ਤੇ ਚਿੰਨ੍ਹ

ਸੰਖਿਆਸੂਚਕ (0-9) ਤੋਂ ਇਲਾਵਾ, ਤਮਿਲ ਦੇ 10, 100, 1000 ਲਈ ਵੀ ਸੰਖਿਆਸੂਚਕ ਹੈ। ਤੇ ਦਿਨ, ਮਹੀਨਾ, ਸਾਲ, ਉਧਾਰ, ਵਸੂਲੀ ਲਈ ਵੀ ਚਿੰਨ੍ਹ ਮੌਜੂਦ ਹੈ।

ਹੋਰ ਜਾਣਕਾਰੀ ௦, ௧ ...
ਹੋਰ ਜਾਣਕਾਰੀ ਦਿਨ, ਮਹੀਨਾ ...

ਤਮਿਲ ਭਾਸ਼ਾ ਦਾ ਯੂਨੀਕੋਡ

Tamil[1][2]
Official Unicode Consortium code chart (PDF)
 0123456789ABCDEF
U+0B8x
U+0B9x
U+0BAx
U+0BBx ி
U+0BCx
U+0BDx
U+0BEx
U+0BFx
Notes
1.^ As of Unicode version 7.0
2.^ Grey areas indicate non-assigned code points
ਹੋਰ ਜਾਣਕਾਰੀ Vowels →Consonants ↓, அ 0B85 ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads