ਨਾਗਾ ਪੀਪਲਜ਼ ਫ਼ਰੰਟ
ਭਾਰਤੀ ਰਾਜਨੀਤਿਕ ਪਾਰਟੀ From Wikipedia, the free encyclopedia
Remove ads
ਨਾਗਾ ਪੀਪਲਜ਼ ਫ਼ਰੰਟ (ਅੰਗਰੇਜ਼ੀ: Naga Peoples Front) ਭਾਰਤ ਦਾ ਇੱਕ ਖੇਤਰੀ ਦਲ ਹੈ, ਜੋ ਭਾਰਤੀ ਰਾਜ ਨਾਗਾਲੈਂਡ ਅਤੇ ਮਣੀਪੁਰ ਵਿੱਚ ਸਰਗਰਮ ਹੈ। ਇਹ ਦਲ ਡੇਮੋਕਰੇਟਿਕ ਅਲਾਇੰਸ ਆਫ ਨਾਗਾਲੈਂਡ ਦਾ ਹਿੱਸਾ ਰਹਿੰਦੇ ਹੋਏ ਨਾਗਾਲੈਂਡ ਵਿੱਚ 2003 ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਸਰਕਾਰ ਚਲਾ ਰਿਹਾ ਹੈ। ਡਾ.ਸ਼ੁਈਰਹੋਜ਼ੀਲੀ ਲੀਜ਼ੀਤਸੂ ਇਸ ਦਲ ਦਾ ਪ੍ਰਧਾਨ ਹੈ।[1]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads