ਨਿਮਰਾ ਬੁਚਾ

From Wikipedia, the free encyclopedia

Remove ads

ਨਿਮਰਾ ਬੁਚਾ (ਉਰਦੂ: نمرہ بچا) ਇਕ ਪਾਕਿਸਤਾਨੀ ਟੈਲੀਵਿਜਨ ਅਦਾਕਾਰਾ ਹੈ। ਉਹ ਕਈ ਪਾਕਿਸਤਾਨੀ ਟੀਵੀ ਡਰਾਮਿਆਂ ਜਿਵੇਂ ਦਾਮ, ਮੇਰਾ ਯਕੀਨ ਅਤੇ ਬੰਦੀ ਆਦਿ ਵਿੱਚ ਨਜ਼ਰ ਆਈ ਹੈ।[1]

ਮੁੱਢਲਾ ਜੀਵਨ

ਨਿਮਰਾ ਬੁਚਾ ਦੇ ਪਿਤਾ ਪਾਕਿਸਤਾਨੀ ੲੇਅਰਲਾਈਨਸ ਵਿੱਚ ਕੈਪਟਨ ਸਨ। ਉਹ ਬਾਰਦ ਕਾਲਜ ਵਿੱਚ ਡਰਾਮੇ ਦੀ ਵਿਦਿਆਰਥਣ ਰਹੀ ਹੈ।[2]

ਨਿਜੀ ਜੀਵਨ

ਉਹ ਮੁਹੰਮਦ ਹਨੀਫ, ਪਾਕਿਸਤਾਨੀ ਪੱਤਰਕਾਰ ਦੀ ਪਤਨੀ ਹੈ। ਉਹ ਇਕ ਲੇਖਕ ਹੈ ਅਤੇ ਉਸਨੇ ਹਨਕੇਸ ਆਫ ਇਕਸਪਲੋਡਿੰਗ ਮੈਂਗੋਸ ਨਾਂ ਦੀ ਕਿਤਾਬ ਲਿਖੀ ਹੈ। ਉਸਦੀ ਭੈਣ ਨਿਮਾ ਬੁਚਰਾ ਪੱਤਰਕਾਰ ਹੈ।

ਫਿਲਮੋਗਰਾਫੀ

ਫਿਲਮਾਂ

ਟੀ.ਵੀ.

  • 2010 - ਦਾਮ
  • 2011 - ਘਰ ਔਰ ਘਾਟਾ
  • 2011 - ੲੇਕ ਨਜ਼ਰ ਮੇਰੀ ਤਰਫ[3]
  • 2012 - ਮੇਰਾ ਯਕੀਨ
  • 2013 - ਸਬਜ਼ ਪਰੀ ਲਾਲ ਕਬੂਤਰ [4]
  • 2014 - ਬਾਂਦੀ[5]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads