ਪੂਰਬੀ ਅਜ਼ਰਬਾਈਜਾਨ ਸੂਬਾ

From Wikipedia, the free encyclopedia

ਪੂਰਬੀ ਅਜ਼ਰਬਾਈਜਾਨ ਸੂਬਾ
Remove ads

ਪੂਰਬੀ ਅਜ਼ਰਬਾਈਜਾਨ ਸੂਬਾ (ਫ਼ਾਰਸੀ: استان آذربایجان شرقی, ਆਜ਼ਰਬਾਈਜਾਨ-ਏ ਸ਼ਰਕੀ: Azerbaijani: شرقی آذربایجان اوستانی) ਇਰਾਨ ਦੇ 31 ਸੂਬਿਆਂ ਵਿੱਚੋਂ ਇੱਕ ਹੈ। ਇਹ ਇਰਾਨੀ ਅਜ਼ਰਬਾਈਜਾਨ ਵਿੱਚ ਪੈਂਦਾ ਹੈ ਅਤੇ ਇਹਦੀਆਂ ਸਰਹੱਦਾਂ ਅਰਮੀਨੀਆ, ਅਜ਼ਰਬਾਈਜਾਨ ਗਣਰਾਜ, ਅਰਬਦੀਲ ਸੂਬੇ, ਪੱਛਮੀ ਅਜ਼ਰਬਾਈਜਾਨ ਸੂਬੇ ਅਤੇ ਜ਼ਨਜਾਨ ਸੂਬੇ ਨਾਲ਼ ਲੱਗਦੀਆਂ ਹਨ। ਇਹਦੀ ਰਾਜਧਾਨੀ ਤਬਰੀਜ਼ ਵਿਖੇ ਹੈ ਅਤੇ ਇਹ ਇਰਾਨ ਦੇ ਖੇਤਰ 3 ਵਿੱਚ ਪੈਂਦਾ ਹੈ।[2]

ਵਿਸ਼ੇਸ਼ ਤੱਥ ਪੂਰਬੀ ਅਜ਼ਰਬਾਈਜਾਨ ਸੂਬਾ استان آذربایجان شرقی, ਦੇਸ਼ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads