ਫ਼ਾਰਸ ਸੂਬਾ
ਇਰਾਨੀ ਸੂਬਾ From Wikipedia, the free encyclopedia
Remove ads
ਫ਼ਾਰਸ ਸੂਬਾ (ਫ਼ਾਰਸੀ: استان فارس- ਉਸਤਾਨ-ਏ ਫ਼ਾਰਸ ਉਚਾਰਨ [ˈfɒː(ɾ)s]), ਇਰਾਨ ਦੇ 31 ਸੂਬਿਆਂ 'ਚੋਂ ਇੱਕ ਹੈ ਅਤੇ ਇਹਨੂੰ ਦੇਸ਼ ਦੀ ਸੱਭਿਆਚਾਰਕ ਰਾਜਧਾਨੀ ਆਖਿਆ ਜਾਂਦਾ ਹੈ। ਇਹ ਦੇਸ਼ ਦੇ ਦੱਖਣ ਵੱਲ ਖੇਤਰ 2 ਵਿੱਚ ਪੈਂਦਾ ਹੈ।[2] ਇਹਦਾ ਪ੍ਰਬੰਧਕੀ ਕੇਂਦਰ ਸ਼ਿਰਾਜ਼ ਵਿਖੇ ਹੈ।

ਵਿਕੀਮੀਡੀਆ ਕਾਮਨਜ਼ ਉੱਤੇ ਫ਼ਾਰਸ ਸੂਬੇ ਨਾਲ ਸਬੰਧਤ ਮੀਡੀਆ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads