ਬਨਾਰਸ ਹਿੰਦੂ ਯੂਨੀਵਰਸਿਟੀ
From Wikipedia, the free encyclopedia
Remove ads
ਬਨਾਰਸ ਹਿੰਦੂ ਯੂਨੀਵਰਸਿਟੀ ਇੱਕ ਕੇਂਦਰੀ ਯੂਨੀਵਰਸਿਟੀ ਹੈ। ਇਹ ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਸਥਿਤ ਹੈ। ਇਸਦੀ ਸਥਾਪਨਾ 1916 ਵਿੱਚ ਮਦਨ ਮੋਹਨ ਮਾਲਵੀਆ ਦੁਆਰਾ ਕੀਤੀ ਗਈ। ਪਹਿਲਾਂ ਇਹ ਯੂਨੀਵਰਸਿਟੀ ਕੇਂਦਰੀ ਹਿੰਦੂ ਕਾਲਜ ਵੱਜੋਂ ਜਾਣੀ ਜਾਂਦੀ ਸੀ। ਇਸਨੂੰ ਬੀਐਚਯੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਇਹ ਏਸ਼ੀਆ ਦੇ ਸਭ ਤੋਂ ਵੱਡੀ ਰਿਹਾਇਸ਼ੀ ਯੂਨੀਵਰਸਿਟੀ ਹੈ। ਇਸ ਵਿੱਚ ਲਗਭਗ 20,000 ਵਿਦਿਆਰਥੀ ਰਹਿ ਸਕਦੇ ਹਨ[4][5]। ਇਸ ਯੂਨੀਵਰਸਿਟੀ ਵਿੱਚ ਹਰ ਨਸਲ, ਜਾਤ, ਰੰਗ ਅਤੇ ਧਰਮ ਦੇ ਵਿਦਿਆਰਥੀ ਪੜਦੇ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads