ਬਾਬਰ ਅਲੀ
From Wikipedia, the free encyclopedia
Remove ads
ਬਾਬਰ ਅਲੀ ਇੱਕ ਪਾਕਿਸਤਾਨੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਹੈ।[2] ਬਾਬਰ ਅਲੀ ਦਾ ਜਨਮ ਕਰਾਚੀ, ਸਿੰਧ, ਪਾਕਿਸਤਾਨ ਵਿੱਚ ਹੋਇਆ।[1]
ਕੈਰੀਅਰ
ਬਾਬਰ ਅਲੀ ਨੇ ਆਪਨੇ ਕੈਰੀਅਰ ਦੀ ਸ਼ੁਰੂਆਤ ਛੋਟੇ ਪਰਦੇ ਤੋਂ ਕੀਤੀ। ਬਾਬਰ ਨੇ ਪੀਟੀਵੀ ਇਤਿਹਾਸਿਕ ਵੇਸ-ਭੂਸ਼ਾ ਵਾਲੇ ਡਰਾਮਾ "ਲਬਾਇਕ" ਵਿੱਚ ਇੱਕ ਮੁਸਲਿਮ ਅਰਬੀ ਸੈਨਿਕ ਦੀ ਭੂਮਿਕਾ ਨਿਭਾਈ। "ਲਬਾਇਕ" ਅਤੇ ਬਾਬਰ ਅਲੀ ਨੂੰ ਉਸ ਸਮੇਂ ਬਹੁਤ ਸਫ਼ਲਤਾ ਪ੍ਰਾਪਤ ਹੋਈ। ਇਸ ਤੋਂ ਬਾਅਦ ਬਾਬਰ ਅਲੀ ਨੇ "ਬਾਬਰ" ਨਾਮੀ ਡਰਾਮਾ ਵਿੱਚ ਕੰਮ ਕੀਤਾ ਜਿਸ ਵਿੱਚ ਇਸਨੇ ਬਾਬਰ ਦੇ ਪੁੱਤਰ ਹਿਮਾਯੂ ਦੀ ਭੂਮਿਕਾ ਨਿਭਾਈ।
ਬਾਬਰ ਦੀ ਇਸ ਪ੍ਰਕਾਰ ਦੀ ਸਫ਼ਲਤਾ ਨਾਲ ਜਲਦ ਹੀ ਫ਼ਿਲਮਾਂ ਦੇ ਪ੍ਰਸਤਾਵ ਪ੍ਰਾਪਤ ਹੋਏ। ਇਸਦੀ ਪਹਿਲੀ ਫ਼ਿਲਮ ਜੀਵਾ ਸੀ ਜਿਸਨੂੰ ਸਯੱਦ ਨੂਰ ਨੇ ਨਿਰਦੇਸ਼ਿਤ ਕੀਤਾ। ਇਸ ਤੋਂ ਇਲਾਵਾ ਅਲੀ ਨੇ ਹੋਰ ਫ਼ਿਲਮਾਂ ਮੁੰਡਾ ਵਿਗੜਿਆ ਜਾਏ, ਚੋਰ ਮਚਾਏ ਸ਼ੋਰ, ਖੋਏ ਹੋ ਤੁਮ ਕਹਾਂ, ਯੇਹ ਦਿਲ ਆਪਕਾ ਹੁਆ ਅਤੇ ਲੜਕੀ ਪੰਜਾਬਣ ਵਿੱਚ ਵੀ ਕੰਮ ਕੀਤਾ।
Remove ads
ਮੁੱਢਲਾ ਜੀਵਨ
ਫ਼ਿਲਮਾਂ ਦੀ ਸੂਚੀ
1995 | ਜੀਵਾ |
1995 | ਜੋ ਦਰ ਗਯਾ ਵੋ ਮਰ ਗਯਾ (1995 ਫ਼ਿਲਮ) ਜੋ ਡਰ ਗਯਾ ਵੋ ਮਰ ਗਯਾ |
1995 | ਸਾਰਕ |
1996 | ਬੇ ਕ਼ਾਬੋ |
1996 | ਮਿਸ ਇਸਤਾਮਬੁਲ |
1996 | ਲਖਤ ਏ ਜਿਗਰ |
1995 | ਮੁੰਡਾ ਬਿਗੜਿਆ ਜਾਏ |
1997 | ਕ਼ਰਜ਼ |
1997 | ਆਕ਼ਾਬੋ ਕਾ ਨਿਸ਼ੇਮਾਂ |
1997 | ਖ਼ੁਦਾ ਜਾਨੇ |
1997 | ਰਾਜਾ ਪਾਕਿਸਤਾਨੀ |
1997 | ਦੇਵਰ ਦੀਵਾਨਾ |
1998 | ਜ਼ੇਵਰ |
1998 | ਦੀਵਾਰੇਂ |
1998 | ਦਿਲ ਸੰਭਾਲਾ ਨਾ ਜਾਏ |
1998 | ਹਰਜਾਈ |
1998 | ਦੂਲ੍ਹਾ ਲੇ ਕਰ ਜਾਊਂਗੀ |
1998 | ਜਿਸੇ ਦੇ ਮੌਲਾ |
1996 | ਚੋਰ ਮਚਾਏ ਸ਼ੋਰ |
1998 | ਇਨਸਾਫ਼ ਹੋ ਤੋ ਐਸਾ |
1999 | ਮੁਝੇ ਜੀਨੇ ਦੋ |
2000 | ਘਰ ਕਬ ਆਓ ਗੇ |
2001 | ਖੋਏ ਹੋ ਤੁਮ ਕਹਾਂ |
2002 | ਯੇਹ ਦਿਲ ਆਪ ਕਾ ਹੁਆ |
2003 | ਲੜਕੀ ਪੰਜਾਬਣ |
2008 | ਗੁਲਾਬੋ |
2010 | ਚੰਨਾ ਸੱਚੀ ਮੁੱਚੀ |
2011 | ਭਾਈ ਲੋਗ |
2011 | ਸਨ ਆਫ਼ ਪਾਕਿਸਤਾਨ |
2016 | ਜੀਓ ਸਰ ਉਠਾ ਕੇ |
TBA | ਮੇਰੀ ਜਾਨ[3] |
ਹਵਾਲੇ
Wikiwand - on
Seamless Wikipedia browsing. On steroids.
Remove ads