30 ਜੂਨ

From Wikipedia, the free encyclopedia

Remove ads

30 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 181ਵਾਂ (ਲੀਪ ਸਾਲ ਵਿੱਚ 182ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 184 ਦਿਨ ਬਾਕੀ ਹਨ।

ਹੋਰ ਜਾਣਕਾਰੀ ਜੂਨ, ਐਤ ...

ਵਾਕਿਆ

Thumb
  • 1859--ਚਾਰਲਸ ਬਲੋਨਡਿਨ ਨਾਂ ਦੇ ਇੱਕ ਸ਼ਖ਼ਸ ਨੇ ਨਿਆਗਰਾ ਝਰਨਾ ਨੂੰ ਪਹਿਲੀ ਵਾਰ ਇੱਕ ਰੱਸੇ ਨਾਲ ਪਾਰ ਕੀਤਾ।
  • 1894--ਕੋਰੀਆ ਨੇ ਚੀਨ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
  • 1928--ਜੈਤੋ ਦਾ ਮੋਰਚਾ ਦੌਰਾਨ ਕੈਦੀਆਂ ਨੂੰ ਰਸਦ ਵਗ਼ੈਰਾ ਪਹੁੰਚਾਉਣ ਅਤੇ ਖ਼ੁਫ਼ੀਆ ਜਾਣਕਾਰੀ ਇਕੱਠੀ ਕਰ ਕੇ ਸ਼੍ਰੋਮਣੀ ਕਮੇਟੀ ਅਤੇ ਜਥਿਆਂ ਤਕ ਪਹੁੰਚਾਉਣ ਦੇ ਦੋਸ਼ ਲਾ ਕੇ ਨਾਭਾ ਪੁਲਿਸ ਨੇ ਮਾਈ ਕਿਸ਼ਨ ਕੌਰ ਕਾਉਂਕੇ ਨੂੰ ਸੱਤ-ਸੱਤ ਸਾਲ ਸਖ਼ਤ ਕੈਦ ਦੀ ਸਜ਼ਾ ਦਿਤੀ ਸੀ। ਅਤੇ ਚਾਰ ਸਾਲ ਕੈਦ ਭੁਗਤਣ ਮਗਰੋਂ ਰਿਹਾਅ ਕੀਤੀ ਗਈ ਸੀ।
  • 1936--ਮਾਰਗਰੇਟ ਮਿੱਸ਼ਲ ਦਾ ਮਸ਼ਹੂਰ ਨਾਵਲ 'ਗੌਨ ਵਿਦ ਦ ਵਿੰਡ' ਰਲੀਜ਼ ਕੀਤਾ ਗਿਆ।
  • 1948--ਜੌਹਨ ਬਾਰਡੀਨ, ਵਾਲਟਰ ਬਰਾਟੇਨ ਤੇ ਵਿਲੀਅਮ ਸ਼ੌਕਲੀ ਨੇ ਟਰਾਂਜ਼ਿਸਟਰ ਰੇਡੀਉ ਦੀ ਨੁਮਾਇਸ਼ ਕਰ ਕੇ ਵਿਖਾਈ।
  • 1970--ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਕਾਲਜ ਜੋੜਨ ਦੇ ਵਿਰੋਧ ਵਿੱਚ ਜਨਸੰਘੀ ਵਜ਼ੀਰਾਂ ਨੇ ਅਸਤੀਫ਼ੇ ਦਿਤੇ।
Remove ads

ਛੁੱਟੀਆਂ

ਜਨਮ

ਦਿਹਾਂਤ

Loading related searches...

Wikiwand - on

Seamless Wikipedia browsing. On steroids.

Remove ads