ਬਿੰਦੇਸ਼ਵਰੀ ਗੋਇਲ (ਹਿੰਦੀ: बिन्देश्वरी गोयल; ਜਨਮ 1 ਜੂਨ 1979 ਨੂੰ ਇੰਦੌਰ, ਮੱਧ ਪ੍ਰਦੇਸ਼ ਵਿੱਚ) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਓਡੀਆਈ ਅਤੇ ਟੈਸਟ ਕ੍ਰਿਕਟ ਖੇਡਦੀ ਹੈ। ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਆਫ਼-ਬਰੇਕ ਗੇਂਦਬਾਜ਼ ਹੈ।[1] ਉਸਨੇ ਭਾਰਤੀ ਟੀਮ ਲਈ ਤਿੰਨ ਟੈਸਟ ਮੈਚ ਅਤੇ ਚਾਰ ਓਡੀਆਈ ਮੈਚ ਖੇਡੇ ਹਨ।[2]
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਬਿੰਦੇਸ਼ਵਰੀ ਗੋਇਲ
|
ਪੂਰਾ ਨਾਮ | ਬਿੰਦੇਸ਼ਵਰੀ ਗੋਇਲ |
---|
ਜਨਮ | (1979-07-01) 1 ਜੁਲਾਈ 1979 (ਉਮਰ 46) ਇੰਦੌਰ, ਭਾਰਤੀ |
---|
ਬੱਲੇਬਾਜ਼ੀ ਅੰਦਾਜ਼ | ਸੱਜੂ-ਬੱਲੇਬਾਜ਼ |
---|
ਗੇਂਦਬਾਜ਼ੀ ਅੰਦਾਜ਼ | ਸੱਜੇ-ਹੱਥੀਂ ਆਫ਼-ਬਰੇਕ |
---|
|
ਰਾਸ਼ਟਰੀ ਟੀਮ | |
---|
ਪਹਿਲਾ ਟੈਸਟ (ਟੋਪੀ 52) | 14 ਜਨਵਰੀ 2002 ਬਨਾਮ ਇੰਗਲੈਂਡ |
---|
ਆਖ਼ਰੀ ਟੈਸਟ | 14 ਅਗਸਤ 2002 ਬਨਾਮ ਇੰਗਲੈਂਡ |
---|
ਪਹਿਲਾ ਓਡੀਆਈ ਮੈਚ (ਟੋਪੀ 65) | 7 ਮਾਰਚ 2002 ਬਨਾਮ ਦੱਖਣੀ ਅਫ਼ਰੀਕਾ |
---|
ਆਖ਼ਰੀ ਓਡੀਆਈ | 2 ਫ਼ਰਵਰੀ 2003 ਬਨਾਮ ਨਿਊਜ਼ੀਲੈਂਡ |
---|
|
---|
|
ਪ੍ਰਤਿਯੋਗਤਾ |
ਟੈਸਟ |
ਓਡੀਆਈ |
---|
ਮੈਚ |
3 |
4 |
ਦੌੜਾ ਬਣਾਈਆਂ |
1 |
1 |
ਬੱਲੇਬਾਜ਼ੀ ਔਸਤ |
0.50 |
– |
100/50 |
0/0 |
0/0 |
ਸ੍ਰੇਸ਼ਠ ਸਕੋਰ |
1* |
1* |
ਗੇਂਦਾਂ ਪਾਈਆਂ |
738 |
168 |
ਵਿਕਟਾਂ |
5 |
4 |
ਗੇਂਦਬਾਜ਼ੀ ਔਸਤ |
42.60 |
20.25 |
ਇੱਕ ਪਾਰੀ ਵਿੱਚ 5 ਵਿਕਟਾਂ |
0 |
0 |
ਇੱਕ ਮੈਚ ਵਿੱਚ 10 ਵਿਕਟਾਂ |
0 |
0 |
ਸ੍ਰੇਸ਼ਠ ਗੇਂਦਬਾਜ਼ੀ |
2/23 |
3/3 |
ਕੈਚਾਂ/ਸਟੰਪ |
0/– |
0/– | |
|
---|
|
ਬੰਦ ਕਰੋ