ਬੀਨੂ ਢਿੱਲੋਂ
From Wikipedia, the free encyclopedia
Remove ads
ਬੀਨੂ ਢਿੱਲੋਂ (29 ਅਗਸਤ 1975) ਧੂਰੀ, ਸੰਗਰੂਰ, ਪੰਜਾਬ (ਭਾਰਤ) ਤੋਂ ਇਕ ਭਾਰਤੀ ਅਭਿਨੇਤਾ ਹੈ। ਇਹ ਪੰਜਾਬੀ ਫ਼ਿਲਮਾ ਵਿੱਚ ਕਮੇਡੀਅਨ ਪਾਤਰ ਵਜੋਂ ਜਾਣਿਆ ਜਾਂਦਾ ਹੈ।
Remove ads
ਮੁੱਢਲਾ ਜੀਵਨ
ਬੀਨੂ ਢਿੱਲੋਂ, ਪੰਜਾਬ ਦੇ ਸੰਗਰੂਰ ਜਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਧੂਰੀ ਤੋਂ ਹੈ, ਜਿਥੇ ਇਸਨੇ ਆਪਣੀ ਸਿੱਖਿਆ "ਸਰਵਹਿਤਕਾਰੀ ਵਿਦਿਆ ਮੰਦਿਰ ਸਕੂਲ ਧੁਰੀ" ਤੋਂ ਹਾਸਲ ਕੀਤੀ। ਇਸਨੇ ਆਪਣੀ ਮਾਸਟਰ ਡਿਗਰੀ ਥਿਏਟਰ ਐਂਡ ਟੈਲੀਵਿਜ਼ਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1994 ਵਿਚ ਕੀਤੀ।
ਕੈਰੀਅਰ
ਬੀਨੂ ਢਿੱਲੋਂ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਭੰਗੜੇ ਦੀ ਪੇਸ਼ਕਾਰੀ ਰਾਹੀਂ ਕੀਤੀ ਅਤੇ ਆਪਣੀ ਅਦਾਕਾਰੀ ਦੇ ਖੇਤਰ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਇਸਨੂੰ ਭਾਰਤੀ ਮੇਲੇ ਵਿੱਚ ਜਰਮਨ ਅਤੇ ਯੂ.ਕੇ ਵਿੱਚ ਪੇਸ਼ਕਾਰੀ ਕਰਨ ਦਾ ਅਵਸਰ ਮਿਲਿਆ। ਯੂਨੀਵਰਸਿਟੀ ਵਿੱਚ ਪੜ੍ਹਦਿਆ ਹੀ ਇਸਨੇ ਨਾਟਕਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।
ਫ਼ਿਲਮੋਗ੍ਰਾਫ਼ੀ
ਹਵਾਲੇ
Wikiwand - on
Seamless Wikipedia browsing. On steroids.
Remove ads