29 ਅਗਸਤ
From Wikipedia, the free encyclopedia
Remove ads
29 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 241ਵਾਂ (ਲੀਪ ਸਾਲ ਵਿੱਚ 242ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 124 ਦਿਨ ਬਾਕੀ ਹਨ।
- ਕੌਮੀ ਖੇਡ ਦਿਵਸ
- 1612 – ਸੂਰਤ ਦੀ ਲੜਾਈ ਵਿੱਚ ਅੰਗਰੇਜ਼ਾ ਨੇ ਪੁਰਤਗਾਲੀਆਂ ਨੂੰ ਹਰਾਇਆ।
- 1831 – ਮਾਈਕਲ ਫ਼ੈਰਾਡੇ ਨੇ ਪਹਿਲਾ ਬਿਜਲੀ ਟਰਾਸਫਰ ਦਾ ਪ੍ਰਦਰਸ਼ਨ ਕੀਤਾ।
- 1953 – ਸੋਵੀਅਤ ਯੂਨੀਅਨ ਨੇ ਪਹਿਲਾ ਹਾਈਡਰੋਜਨ ਬੰਬ ਦਾ ਧਮਾਕਾ ਦਾ ਤਜਰਬਾ ਕੀਤਾ।
- 1990 – ਇਰਾਕ ਦੇ ਰਾਸ਼ਟਰਪਤੀ ਸਦਾਮ ਹੁਸੈਨ ਨੇ ਐਲਾਨ ਕੀਤਾ ਕਿ ਅਮਰੀਕਾ ਸਾਨੂੰ ਨਹੀਂ ਹਰਾ ਸਕੇਗਾ।
Remove ads
ਜਨਮ

- 1905 – ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮ।
- 1923 – ਅੰਗਰੇਜ਼ ਅਦਾਕਾਰ, ਡਾਇਰੈਕਟਰ, ਨਿਰਮਾਤਾ ਰਿਚਰਡ ਐਟਨਬਰੋ ਦਾ ਜਨਮ।
- 1958 – ਅਮਰੀਕੀ ਗਾਇਕ-ਗੀਤਕਾਰ, ਡਾਂਸਰ ਮਾਈਕਲ ਜੈਕਸਨ ਦਾ ਜਨਮ।
- 1975 – ਪੰਜਾਬੀ ਫ਼ਿਲਮਾ ਵਿੱਚ ਕਮੇਡੀਅਨ ਪਾਤਰ ਬਿਨੂ ਢਿੱਲੋਂ ਦਾ ਜਨਮ।
- 1994 – ਪਾਕਿਸਤਾਨੀ ਲੇਖਿਕਾ ਤੇ ਰਾਜਨੇਤਾ ਬੁਸ਼ਰਾ ਰਹਿਮਾਨ ਦਾ ਜਨਮ।
ਦਿਹਾਂਤ
- 1976 – ਵਿਦਰੋਹੀ ਬੰਗਾਲੀ ਕਵੀ ਕਾਜ਼ੀ ਨਜ਼ਰੁਲ ਇਸਲਾਮ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads