ਮਣੀਪੁਰ ਵਿਧਾਨ ਸਭਾ ਚੌਣਾਂ 2022
From Wikipedia, the free encyclopedia
Remove ads
ਮਣੀਪੁਰ ਵਿਧਾਨ ਸਭਾ ਚੋਣਾਂ ਜੋ ਕਿ 28 ਫਰਵਰੀ ਅਤੇ 5 ਮਾਰਚ 2022 ਨੂੰ ਦੋ ਗੇੜਾਂ ਵਿੱਚ ਹੋਈਆਂ ਅਤੇ 60 ਮੈਂਬਰ ਚੁਣੇ ਗਏ। ਇਸ ਦਾ ਨਤੀਜਾ 10 ਮਾਰਚ 2022 ਨੂੰ ਆਇਆ।
Remove ads
ਪਿਛੋਕੜ
ਮਣੀਪੁਰ ਵਿਧਾਨ ਸਭਾ ਦਾ ਕਾਰਜਕਾਲ 19 ਮਾਰਚ 2022 ਨੂੰ ਹੋਣਾ ਸੀ।[1] 2017 ਵਿੱਚ ਭਾਰਤੀ ਜਨਤਾ ਪਾਰਟੀ, ਨੈਸ਼ਨਲ ਪੀਪਲਸ ਪਾਰਟੀ, ਨਾਗਾ ਪੀਪਲਸ ਫ੍ਰੰਟ ਅਤੇ ਲੋਕ ਜਨ ਸ਼ਕਤੀ ਪਾਰਟੀ ਨੇ ਸਰਕਾਰ ਬਣਾਈ ਅਤੇ ਨ. ਬੀਰੇਨ ਸਿੰਘ ਮੁੱਖ ਮੰਤਰੀ ਬਣੇ।[2]
ਚੌਣ ਸਮਾਸੂਚੀ
ਚੋਣ ਕਮਿਸ਼ਨ ਨੇ ਜਾਣਕਾਰੀ ਦਿੱਤੀ ਕਿ 8 ਜਨਵਰੀ 2022 ਨੂੰ 11 ਵਜੇ ਦੇ ਕਰੀਬ ਉਹ ਦੁਪਹਿਰ 3:30 ਵਜੇ ਪ੍ਰੈਸ ਕਾਨਫਰੰਸ ਕਰਕੇ 5 ਰਾਜਾਂ ਵਿੱਚ ਚੋਣਾਂ ਦਾ ਐਲਾਨ ਕਰਨਗੇ।[3]
ਦਿੱਲੀ ਦੇ ਵਿਗਿਆਨ ਭਵਨ ਵਿਚ ਭਾਰਤੀ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ 8 ਜਨਵਰੀ 2022 ਨੂੰ ਦੁਪਹਿਰ 3:30 ਵਜੇ ਪ੍ਰੈਸ ਕਾਨਫਰੰਸ ਕੀਤੀ ਅਤੇ ਨਾਲ ਹੀ ਚੋਣ ਜਾਬਤਾ ਲੱਗ ਗਿਆ।
ਚੋਣ ਕਮਿਸ਼ਨ ਦੁਆਰਾ ਉਮੀਦਵਾਰਾਂ ਦੇ ਚੋਣ ਖ਼ਰਚਿਆਂ 'ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਇਕ ਉਮੀਦਵਾਰ ਆਪਣੀ ਚੋਣ ਮੁਹਿੰਮ 'ਤੇ ਵੱਧ ਤੋਂ ਵੱਧ 30.80 ਲੱਖ ਰੁਪਏ ਹੀ ਖ਼ਰਚ ਕਰ ਸਕੇਗਾ।[4][5]
Remove ads
ਭੁਗਤੀਆਂ ਵੋਟਾਂ
ਨਤੀਜਾ
ਜਿਲ੍ਹੇਵਾਰ ਨਤੀਜਾ
Remove ads
ਇਹ ਵੀ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads