ਮੁਹੰਮਦ ਮੁਸੱਦਕ਼

From Wikipedia, the free encyclopedia

ਮੁਹੰਮਦ ਮੁਸੱਦਕ਼
Remove ads

ਮੁਹੰਮਦ ਮੁਸੱਦਕ਼ (ਫ਼ਾਰਸੀ: محمد مصدق, IPA: [mohæmˈmæd(-e) mosædˈdeɣ] ( ਸੁਣੋ), 16 ਜੂਨ 1882 - 5 ਮਾਰਚ 1967) ਇੱਕ ਈਰਾਨੀ ਰਾਜਨੇਤਾ ਸੀ। ਉਹ ਲੋਕਾਂ ਦਾ ਚੁਣਿਆ ਹੋਇਆ[1][2][3] 1951 ਤੋਂ 1953 ਤੱਕ ਈਰਾਨ ਦਾ ਪ੍ਰਧਾਨ ਮੰਤ੍ਰੀ ਸੀ। 1953 ਵਿੱਚ ਅਮਰੀਕੀ ਕੇਂਦ੍ਰੀ ਸੂਹੀਆ ਏਜੰਸੀ (CIA) ਅਤੇ ਬਰਤਾਨੀਆ ਦੀ ਮਿਲੀਜੁਲੀ ਸਾਜ਼ਿਸ਼ ਨਾਲ਼ ਉਸ ਦਾ ਤਖ਼ਤਾ ਉਲਟਾਅ ਦਿੱਤਾ ਗਿਆ ਸੀ।[4][5]

ਵਿਸ਼ੇਸ਼ ਤੱਥ ਮੁਹੰਮਦ ਮੁਸੱਦਕ਼, ਈਰਾਨ ਦਾ 60ਵਾਂ ਅਤੇ 62ਵਾਂ ਪ੍ਰਧਾਨ ਮੰਤ੍ਰੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads