ਵੰਦਨਾ ਰਾਓ

From Wikipedia, the free encyclopedia

Remove ads

ਵੰਦਨਾ ਰਾਓ (ਅੰਗ੍ਰੇਜ਼ੀ: Vandana Rao) ਇੱਕ ਸਾਬਕਾ ਭਾਰਤੀ ਟਰੈਕ ਅਤੇ ਫੀਲਡ ਅਥਲੀਟ ਹੈ ਜਿਸਨੇ 1984 ਅਤੇ 1988 ਓਲੰਪਿਕ ਵਿੱਚ 4 × 400 ਮੀਟਰ ਮਹਿਲਾ ਰੀਲੇਅ ਦੌੜ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਹ ਏਸ਼ੀਅਨ ਖੇਡਾਂ ਦੀ ਸੋਨ ਤਗਮਾ ਜੇਤੂ ਹੈ। ਉਸਨੂੰ ਆਪਣੀਆਂ ਪ੍ਰਾਪਤੀਆਂ ਲਈ ਭਾਰਤ ਸਰਕਾਰ ਦੁਆਰਾ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। [1]

ਵਿਸ਼ੇਸ਼ ਤੱਥ ਮੈਡਲ ਰਿਕਾਰਡ, ਮਹਿਲਾ ਐਥਲੈਟਿਕਸ ...
Remove ads

ਕਰੀਅਰ

ਵੰਦਨਾ ਰਾਓ ਨੇ ਹੇਠ ਲਿਖੇ ਅੰਤਰਰਾਸ਼ਟਰੀ ਐਥਲੈਟਿਕ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।

  • 1982 ਏਸ਼ੀਆਈ ਖੇਡਾਂ
  • 1984 ਸਮਰ ਓਲੰਪਿਕਸ
  • 1985 ਏਸ਼ੀਅਨ ਟ੍ਰੈਕ ਐਨ ਫੀਲਡ
  • 1985 ਆਈਏਏਐਫ ਵਿਸ਼ਵ ਕੱਪ
  • 1986 ਚਾਰ ਰਾਸ਼ਟਰ ਅਤੇ ਏਸ਼ੀਆਈ ਖੇਡਾਂ
  • 1987 ਏਸ਼ੀਅਨ ਟ੍ਰੈਕ ਐਨ ਫੀਲਡ ਅਤੇ ਵਿਸ਼ਵ ਚੈਂਪੀਅਨਸ਼ਿਪ
  • 1988 ਸਮਰ ਓਲੰਪਿਕ

ਪੁਰਸਕਾਰ

ਨਿੱਜੀ ਜ਼ਿੰਦਗੀ

ਉਸਦਾ ਵਿਆਹ ਸਾਬਕਾ ਭਾਰਤੀ ਹਾਕੀ ਖਿਡਾਰੀ ਅਤੇ ਮੁੱਖ ਕੋਚ, ਜੋਆਕਿਮ ਕਾਰਵਾਲਹੋ ਨਾਲ ਹੋਇਆ ਹੈ।[2]

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads