ਸਵੈਘਾਤੀ ਹਮਲਾ
From Wikipedia, the free encyclopedia
Remove ads
ਸਵੈਘਾਤੀ ਹਮਲਾ ਜਾਂ ਆਤਮਘਾਤੀ ਹੱਲਾ ਕਿਸੇ ਨਿਸ਼ਾਨੇ ਉੱਤੇ ਅਜਿਹਾ ਹਮਲਾ ਹੁੰਦਾ ਹੈ ਜਿਸ ਵਿੱਚ ਹਮਲਾਵਰ, ਇਹ ਜਾਣਦੇ ਹੋਏ ਕਿ ਉਹ ਖ਼ੁਦ ਯਕੀਨਨ ਕਾਰਵਾਈ 'ਚ ਮਾਰਿਆ ਜਾਵੇਗਾ, ਦੂਜਿਆਂ ਨੂੰ ਮਾਰਨਾ ਜਾਂ ਭਾਰੀ ਨੁਕਸਾਨ ਕਰਨਾ ਚਾਹੁੰਦਾ ਹੈ। 1981 ਤੋਂ 2006 ਦੇ ਵਿੱਚ-ਵਿੱਚ ਦੁਨੀਆ ਭਰ 'ਚ 1200 ਸਵੈਘਾਤੀ ਹਮਲੇ ਹੋਏ ਜੋ ਕਿ ਸਾਰੇ ਅੱਤਵਾਦੀ ਹਮਲਿਆਂ ਦਾ 4% ਸਨ ਪਰ ਅੱਤਵਾਦ-ਸਬੰਧਤ ਮੌਤਾਂ ਦਾ 32% (14,559 ਹਲਾਕ) ਸਨ।[1] ਇਹਨਾਂ 'ਚੋਂ 90% ਹਮਲੇ ਇਰਾਕ, ਇਜ਼ਰਾਇਲ, ਅਫ਼ਗ਼ਾਨਿਸਤਾਨ, ਨਾਈਜੀਰੀਆ, ਪਾਕਿਸਤਾਨ ਅਤੇ ਸ੍ਰੀਲੰਕਾ ਵਿੱਚ ਹੋਏ।[1]

Remove ads
ਹਵਾਲੇ
ਬਾਹਰਲੇ ਜੋੜ
Wikiwand - on
Seamless Wikipedia browsing. On steroids.
Remove ads