ਸਹਿਰਾਵੀ ਅਰਬ ਲੋਕਤੰਤਰੀ ਗਣਰਾਜ

From Wikipedia, the free encyclopedia

ਸਹਿਰਾਵੀ ਅਰਬ ਲੋਕਤੰਤਰੀ ਗਣਰਾਜ
Remove ads

ਸਹਿਰਾਵੀ ਅਰਬ ਲੋਕਤੰਤਰੀ ਗਣਰਾਜ (SADR) (Arabic: الجمهورية العربية الصحراوية الديمقراطية ਅਲ-ਜਮਹੂਰੀਆਹ ਅਲ-`ਅਰਬੀਆਹ ਅਸ-ਸਹਿਰਾਵੀਆਹ ਅਦ-ਦੀਮੂਕ੍ਰਾਤੀਆ; ਸਪੇਨੀ: República Árabe Saharaui Democrática ਜਾਂ RASD) ਇੱਕ ਅੰਸ਼-ਪ੍ਰਵਾਨਤ ਦੇਸ਼ ਹੈ ਜੋ ਪੂਰੇ ਪੱਛਮੀ ਸਹਾਰਾ, ਇੱਕ ਪੂਰਵਲੀ ਸਪੇਨੀ ਬਸਤੀ, 'ਤੇ ਆਪਣੀ ਖ਼ੁਦਮੁਖ਼ਤਿਆਰੀ ਦਾ ਦਾਅਵਾ ਕਰਦਾ ਹੈ। ਇਸ ਦੇਸ਼ ਦਾ ਐਲਾਨ ੨੭ ਫ਼ਰਵਰੀ ੧੯੭੬ ਨੂੰ ਬੀਰ ਲਹਿਲੂ, ਪੱਛਮੀ ਸਹਾਰਾ ਵਿੱਚ ਪੋਲੀਸਾਰੀਓ ਫ਼ਰੰਟ ਵੱਲੋਂ ਕੀਤਾ ਗਿਆ। ਇਸਦੀ ਸਰਕਾਰ ਘੋਸ਼ਤ ਖੇਤਰ ਦੇ ੨੦-੨੫% ਹਿੱਸੇ 'ਤੇ ਰਾਜ ਕਰਦੀ ਹੈ।[4] ਇਹ ਸਰਕਾਰ ਆਪਣੇ ਪ੍ਰਬੰਧ ਹੇਠਲੇ ਰਾਜਖੇਤਰਾਂ ਨੂੰ ਰਿਹਾਅ ਰਾਜਖੇਤਰ ਜਾਂ ਅਜ਼ਾਦ ਜੋਨ ਆਖਦੀ ਹੈ। ਬਾਕੀ ਦੇ ਤਕਰਾਰੀ ਰਾਜਖੇਤਰ ਦੱਖਣੀ ਸੂਬਿਆਂ ਦੇ ਤੌਰ 'ਤੇ ਮੋਰਾਕੋ ਦੇ ਪ੍ਰਬੰਧ ਹੇਠ ਹਨ।[5]

ਵਿਸ਼ੇਸ਼ ਤੱਥ ਰਾਜਧਾਨੀ, ਅਧਿਕਾਰਤ ਭਾਸ਼ਾਵਾਂ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads