ਇੱਕ ਸੇਲਜਮੈਨ ਦੀ ਮੌਤ (ਮੂਲ ਅੰਗਰੇਜ਼ੀ: Death of a Salesman। ਡੈੱਥ ਆਫ ਏ ਸੇਲਜਮੈਨ) ਅਮਰੀਕੀ ਨਾਟਕਕਾਰ ਆਰਥਰ ਮਿਲਰ ਦਾ 1949 ਵਿੱਚ ਲਿਖਿਆ ਨਾਟਕ ਹੈ। ਇਸਨੂੰ 1949 ਵਿੱਚ ਡਰਾਮੇ ਲਈ ਪੁਲਿਤਜ਼ਰ ਪ੍ਰਾਈਜ਼ ਅਤੇ ਸਰਬੋਤਮ ਨਾਟਕ ਲਈ ਟੋਨੀ ਅਵਾਰਡ ਮਿਲਿਆ। ਇਹਦਾ ਪ੍ਰੀਮੀਅਰ 10 ਫਰਵਰੀ 1949 ਨੂੰ ਬ੍ਰੌਡਵੇ ਥੀਏਟਰ, ਨਿਊਯਾਰਕ ਵਿੱਚ ਰੱਖਿਆ ਗਿਆ, ਅਤੇ ਇਹਦੇ 742 ਸ਼ੋ ਦਿਖਾਏ ਗਾਏ, ਅਤੇ ਬ੍ਰੌਡਵੇ ਵਿਖੇ ਚਾਰ ਵਾਰੀ ਇਹਦਾ ਮੁੜ ਮੰਚਨ ਹੋਇਆ,[1] ਤਿੰਨ ਵਾਰ ਸਰਬੋਤਮ ਮੁੜ ਮੰਚਿਤ ਹੋਣ ਲਈ ਟੋਨੀ ਅਵਾਰਡ ਹਾਸਲ ਕੀਤਾ।

ਵਿਸ਼ੇਸ਼ ਤੱਥ ਇੱਕ ਸੇਲਜਮੈਨ ਦੀ ਮੌਤ Death of a Salesman, ਲੇਖਕ ...
ਇੱਕ ਸੇਲਜਮੈਨ ਦੀ ਮੌਤ
Death of a Salesman
Thumb
ਪਹਿਲਾ ਅਡੀਸ਼ਨ ਕਵਰ
ਲੇਖਕਆਰਥਰ ਮਿਲਰ
ਪਾਤਰਵਿੱਲੀ ਲੋਮਾਨ
ਲਿੰਡਾ ਲੋਮਾਨ
ਬਿੱਫ਼ ਲੋਮਾਨ
ਹੈਪੀ ਲੋਮਾਨ
ਬੈਨ ਲੋਮਾਨ
ਬਰਨਾਰਡ
ਚਾਰਲੀ
ਦ ਵਿਮੈਨ
ਪ੍ਰੀਮੀਅਰ ਦੀ ਤਾਰੀਖ10 ਫਰਵਰੀ 1949
ਪ੍ਰੀਮੀਅਰ ਦੀ ਜਗਾਹਬ੍ਰੌਡਵੇ ਥੀਏਟਰ
ਨਿਊਯਾਰਕ
ਮੂਲ ਭਾਸ਼ਾਅੰਗਰੇਜ਼ੀ
ਵਿਸ਼ਾਡੁੱਬ ਰਹੇ ਸੇਲਜਮੈਨ ਦੇ ਡੁੱਬਦੇ ਦਿਨ
ਵਿਧਾਟ੍ਰੈਜਿਡੀ
ਸੈੱਟਿੰਗ1940ਵਿਆਂ ਦਾ ਅਖੀਰ; ਵਿਲੀ ਲੋਮੈਨ ਦਾ ਘਰ; ਨਿਊਯਾਰਕ ਸਿਟੀ ਅਤੇ ਬਰਨਾਬੀ ਦਰਿਆ; ਬੋਸਟਨ
IBDB profile
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.