ਓਟੋ ਰੈਂਕ (ਲਾਤੀਨੀ ਲਿਪੀ: Otto Rank; 22 ਅਪਰੈਲ 188431 ਅਕਤੂਬਰ 1939) ਇੱਕ ਆਸਟਰੀਆਈ ਮਨੋਵਿਸ਼ਲੇਸ਼ਕ, ਲੇਖਕ ਅਤੇ ਅਧਿਆਪਕ ਸੀ। ਇਹ 20 ਸਾਲ ਸਿਗਮੰਡ ਫ਼ਰਾਇਡ ਦੇ ਨੇੜਲੇ ਸਹਿਕਰਮੀਆਂ ਵਿੱਚੋਂ ਇੱਕ ਰਿਹਾ।

ਵਿਸ਼ੇਸ਼ ਤੱਥ ਓਟੋ ਰੈਂਕ, ਜਨਮ ...
ਓਟੋ ਰੈਂਕ
Thumb
ਜਨਮ(1884-04-22)22 ਅਪ੍ਰੈਲ 1884
ਮੌਤ31 ਅਕਤੂਬਰ 1939(1939-10-31) (ਉਮਰ 55)
ਨਿਊ ਯਾਰਕ, ਨਿਊ ਯਾਰਕ ਸ਼ਹਿਰ
ਰਾਸ਼ਟਰੀਅਤਾਆਸਟਰੀਆਈ
ਅਲਮਾ ਮਾਤਰਵੀਏਨਾ ਯੂਨੀਵਰਸਿਟੀ
ਵਿਗਿਆਨਕ ਕਰੀਅਰ
ਖੇਤਰਮਨੋਵਿਗਿਆਨ
ਅਦਾਰੇਪੈਨਸਿਲਵੇਨੀਆ ਯੂਨੀਵਰਸਿਟੀ
Influencesਸਿਗਮੰਡ ਫ਼ਰਾਇਡ, ਹੈਨਰਿਕ ਇਬਸਨ, ਫ਼ਰੀਡਰਿਸ਼ ਨੀਤਸ਼ੇ, ਆਰਥਰ ਸ਼ੋਪੇਨਹਾਇਅਰ
Influencedਜੈਸੀ ਟੈਫ਼ਟ, ਕਾਰਲ ਰੌਜਰਜ਼, ਪੌਲ ਗੁਡਮੈਨ, ਰੋਲੋ ਮੇ, ਅਰਨੈਸਟ ਬੈਕਰ, ਸਤਾਨੀਸਲਾਵ ਗਰੋਫ਼, ਮੈਥਿਊ ਫ਼ੌਕਸ (ਪਾਦਰੀ), ਅਨਾਈਸ ਨਿਨ, ਹੈਨਰੀ ਮਿਲਰ, ਇਰਵਿਨ ਯਾਲੋਮ
ਬੰਦ ਕਰੋ

ਜੀਵਨ

ਇਸ ਦਾ ਜਨਮ 22 ਅਪਰੈਲ 1884 ਨੂੰ ਵੀਏਨਾ ਵਿੱਚ "ਓਟੋ ਰੋਜ਼ਨਫ਼ੀਲਡ" ਦੇ ਨਾਂ ਹੇਠ ਹੋਇਆ।

21 ਸਾਲ ਦੀ ਉਮਰ ਵਿੱਚ ਇਸਨੇ ਕਲਾਕਾਰ ਬਾਰੇ ਆਪਣਾ ਲਿਖਿਆ ਖਰੜਾ ਫ਼ਰਾਇਡ ਨੂੰ ਪੜ੍ਹਾਇਆ ਜਿਸ ਤੋਂ ਬਾਅਦ ਫ਼ਰਾਇਡ ਨੇ ਰੈਂਕ ਨੂੰ ਵੀਏਨਾ ਸਾਈਕੋਐਨਾਲਿਟਿਕ ਸੋਸਾਇਟੀ ਦਾ ਸਕੱਤਰ ਬਣਨ ਲਈ ਸੱਦਾ ਦਿੱਤਾ।

ਪ੍ਰਮੁੱਖ ਕਿਤਾਬਾਂ

  • ਕਲਾਕਾਰ (Der Künstler) - 1907
  • ਹੀਰੋ ਦੇ ਜਨਮ ਦੀ ਮਿੱਥ (Der Mythus von der Geburt des Helden) - 1909
  • ਦ ਲੋਹੇਂਗ੍ਰੀਨ ਸਾਗਾ (Die Lohengrin Sage) - 1911

ਬਾਹਰੀ ਲਿੰਕ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.