ਬੰਗਾਲੀ ਕਵੀ, ਨਾਵਲਕਾਰ ਅਤੇ ਪੱਤਰਕਾਰ From Wikipedia, the free encyclopedia
ਰਿਸ਼ੀ ਬੰਕਿਮਚੰਦਰ ਚੱਟੋਪਾਧਿਆਏ (ਬੰਗਾਲੀ: বঙ্কিমচন্দ্র চট্টোপাধ্যায় Bôngkim Chôndro Chôţţopaddhae)[1] (27 June 1838[2] – 8 ਅਪਰੈਲ 1894)[3] ਕਵੀ, ਨਾਵਲਕਾਰ, ਨਿਬੰਧਕਾਰ, ਪੱਤਰਕਾਰ ਅਤੇ ਸੰਪਾਦਕ ਸਨ।[4] ਭਾਰਤ ਦਾ ਰਾਸ਼ਟਰੀ ਗੀਤ ਵੰਦੇ ਮਾਤਰਮ ਉਹਨਾਂ ਦੀ ਹੀ ਰਚਨਾ ਹੈ ਜੋ ਭਾਰਤੀ ਆਜ਼ਾਦੀ ਲੜਾਈ ਦੇ ਕਾਲ ਵਿੱਚ ਕਰਾਂਤੀਕਾਰੀਆਂ ਦਾ ਪ੍ਰੇਰਨਾਸਰੋਤ ਬਣ ਗਿਆ ਸੀ। ਆਧੁਨਿਕ ਯੁੱਗ ਵਿੱਚ ਬੰਗਲਾ ਸਾਹਿਤ ਦੀ ਪ੍ਰਗਤੀ ਉਂਨੀਵੀਂ ਸਦੀ ਦੇ ਮਧ ਤੋਂ ਸ਼ੁਰੂ ਹੋਈ। ਇਸ ਵਿੱਚ ਰਾਜਾ ਰਾਮਮੋਹਨ ਰਾਏ, ਈਸ਼ਵਰ ਚੰਦ੍ਰ ਵਿਦਿਆਸਾਗਰ, ਪਰਿਚੰਦਰ ਮਿੱਤਰ, ਮਾਇਕਲ ਮਧੁਸੂਦਨ ਦੱਤ, ਬੰਕਿਮ ਚੰਦਰ ਚੱਟੋਪਾਧਿਆਏ (ਬੰਗਾਲੀ বঙ্কিমচন্দ্র চট্টোপাধ্যায়), ਰਬਿੰਦਰਨਾਥ ਠਾਕੁਰ ਨੇ ਆਗੂ ਭੂਮਿਕਾ ਨਿਭਾਈ।
ਬੰਕਿਮ ਚੰਦਰ ਚੱਟੋਪਾਧਿਆਏ | |
---|---|
ਜਨਮ | ਨੈਹਾਤੀ, ਬੰਗਾਲ, ਭਾਰਤ | 27 ਜੂਨ 1838
ਮੌਤ | 8 ਅਪ੍ਰੈਲ 1894 55) ਕੋਲਕਾਤਾ, ਬੰਗਾਲ, ਭਾਰਤ | (ਉਮਰ
ਕਿੱਤਾ | ਮੈਜਿਸਟਰੇਟ, ਲੇਖਕ, ਲੈਕਚਰਾਰ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਕਲਕੱਤਾ ਯੂਨੀਵਰਸਿਟੀ |
ਸ਼ੈਲੀ | ਕਵੀ, ਨਾਵਲਕਾਰ, ਨਿਬੰਧਕਾਰ, ਪੱਤਰਕਾਰ |
ਵਿਸ਼ਾ | ਸਾਹਿਤ |
ਸਾਹਿਤਕ ਲਹਿਰ | ਬੰਗਾਲ ਪੁਨਰਜਾਗਰਤੀ |
ਪ੍ਰਮੁੱਖ ਕੰਮ | ਅਨੰਦਮਠ ਦੇ ਲੇਖਕ, ਜਿਸ ਵਿੱਚ ਭਾਰਤ ਦਾ ਕੌਮੀ ਗੀਤ ਵੰਦੇ ਮਾਤਰਮ ਆਉਂਦਾ ਹੈ। |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.