From Wikipedia, the free encyclopedia
ਮਾਈਕਲ ਫੈਲਪਸ ਦਾ ਜਨਮ 30 ਜੂਨ, 1985 ਨੂੰ ਬਾਲਟੀਮੋਰ ਸ਼ਹਿਰ ਨੇੜੇ ਮੈਰੀਲੈਂਡ[1] ’ਚ ਇੱਕ ਸਾਧਾਰਨ ਪਰਿਵਾਰ ’ਚ ਹੋਇਆ। ਫੈਲਪਸ ਤੇ ਦੋ ਵੱਡੀਆਂ ਭੈਣਾਂ ਦੇ ਪਾਲਣ-ਪੋਸ਼ਣ ਅਧਿਆਪਕ ਮਾਂ ਨੇ ਕੀਤਾ। ਮਾਈਕਲ ਫੈਲਪਸ ਨੇ ਕੌਮਾਂਤਰੀ ਖੇਡ ਮੁਕਾਬਲਿਆਂ ’ਚ 71 ਮੈਡਲ ਜਿੱਤੇ ਹਨ ਜਿਹਨਾਂ ’ਚੋਂ 39 ਵਿਸ਼ਵ ਰਿਕਾਰਡ ਬਣੇ। 2012 ਓਲੰਪਿਕ ਵਿੱਚ ਫੈਲਪਸ ਨੇ ਰੂਸ ਦੀ ਜਿਮਨਾਸਟ ਲਾਰੀਸਾ ਲਾਤਿਯਾਨੀਨਾ ਵਲੋਂ ਜਿੱਤੇ 18 ਓਲੰਪਿਕ ਤਗਮਿਆਂ ਦੀ ਜਗ੍ਹਾ ਉੱਤੇ 22 ਓਲੰਪਿਕ ਤਗਮੇ ਜਿੱਤ ਕੇ ਨਵਾਂ ਮੀਲ ਪੱਥਰ ਗੱਡ ਦਿੱਤਾ।
ਨਿੱਜੀ ਜਾਣਕਾਰੀ | ||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਮਾਈਕਲ ਫਰੈਡ ਫੈਲਪਸ II | |||||||||||||||||||||||||||||||||||
ਰਾਸ਼ਟਰੀ ਟੀਮ | ਸੰਯੁਕਤ ਰਾਜ | |||||||||||||||||||||||||||||||||||
ਜਨਮ | ਬਾਲਟੀਮੋਰ, ਮੈਰੀਲੈਂਡ | ਜੂਨ 30, 1985|||||||||||||||||||||||||||||||||||
ਕੱਦ | 6 ft 4 in (193 cm) | |||||||||||||||||||||||||||||||||||
ਭਾਰ | 194 lb (88 kg) | |||||||||||||||||||||||||||||||||||
ਖੇਡ | ||||||||||||||||||||||||||||||||||||
ਕਲੱਬ | ਉਤਰੀ ਬਾਲਟੀਮੋਰ ਆਕਿਉਟਿਕ ਕਲੱਬ | |||||||||||||||||||||||||||||||||||
ਦੁਆਰਾ ਕੋਚ | ਬੋਬ ਬੋਅਮੈਨ | |||||||||||||||||||||||||||||||||||
ਮੈਡਲ ਰਿਕਾਰਡ
|
ਖੇਡ ਪ੍ਰੇਮੀ ਤੈਰਾਕੀ ਦੇ ਬਾਦਸ਼ਾਹ ਮਾਈਕਲ ਫੈਲਪਸ ਨੂੰ ‘ਫਲਾਇੰਗ ਫਿਸ਼’ ਕਹਿੰਦੇ ਹਨ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.