From Wikipedia, the free encyclopedia
ਮੌਰੀਤਾਨੀਆ (Arabic: موريتانيا ਮੂਰੀਤਾਨੀਆ; ਬਰਬਰ: Muritanya / Agawej; ਵੋਲੋਫ਼: Gànnaar; ਸੋਨਿੰਕੇ: Murutaane; ਪੁਲਾਰ: Moritani; ਫ਼ਰਾਂਸੀਸੀ: Mauritanie), ਅਧਿਕਾਰਕ ਤੌਰ ਉੱਤੇ ਮੌਰੀਤਾਨੀਆ ਦਾ ਇਸਲਾਮੀ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਅਰਬ ਮਘਰੇਬ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਅੰਧ ਮਹਾਂਸਾਗਰ, ਉੱਤਰ ਵੱਲ ਪੱਛਮੀ ਸਹਾਰਾ (ਮੋਰਾਕੋ ਦੇ ਪ੍ਰਬੰਧ ਹੇਠ), ਉੱਤਰ-ਪੂਰਬ ਵੱਲ ਅਲਜੀਰੀਆ, ਪੂਰਬ ਅਤੇ ਦੱਖਣ-ਪੂਰਬ ਵੱਲ ਮਾਲੀ ਅਤੇ ਦੱਖਣ-ਪੱਛਮ ਵੱਲ ਸੇਨੇਗਲ ਨਾਲ ਲੱਗਦੀਆਂ ਹਨ। ਇਸ ਦਾ ਨਾਂ ਮੌਰੇਤਾਨੀਆ ਦੀ ਇਤਿਹਾਸਕ ਬਰਬਰ ਹੁਕਮਰਾਨ ਤੋਂ ਪਿਆ ਹੈ ਜੋ ਬਾਅਦ ਵਿੱਚ ਰੋਮਨ ਸਲਤਨਤ ਦਾ ਹਿੱਸਾ ਬਣ ਗਈ; ਪਰ ਅਜੋਕੇ ਮੌਰੀਤਾਨੀਆ ਵਿੱਚ ਦੂਰ ਦੱਖਣ ਦੇ ਇਲਾਕੇ ਵੀ ਸ਼ਾਮਲ ਹਨ ਜਿਹਨਾਂ ਦਾ ਬਰਬਰ ਰਾਜਸ਼ਾਹੀ ਨਾਲ ਕੋਈ ਵਾਸਤਾ ਨਹੀਂ ਸੀ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਨੂਆਕਚੋਟ ਹੈ ਜੋ ਅੰਧ-ਮਹਾਂਸਾਗਰ ਦੇ ਤਟ ਉੱਤੇ ਸਥਿੱਤ ਹੈ।
ਮੌਰੀਤਾਨੀਆ ਦਾ ਇਸਲਾਮੀ ਗਣਰਾਜ الجمهورية الإسلامية الموريتانية (ਅਰਬੀ) ਅਲ-ਜਮਹੂਰੀਆ ਅਲ-ਇਸਲਾਮੀਆ ਅਲ-ਮੂਰੀਤਾਨੀਆ République Islamique de Mauritanie (ਫ਼ਰਾਂਸੀਸੀ) Republik bu Lislaamu bu Gànnaar (ਵੋਲੋਫ਼) | |||||
---|---|---|---|---|---|
| |||||
ਮਾਟੋ: شرف إخاء عدل (ਅਰਬੀ) "ਇੱਜ਼ਤ, ਭਾਈਚਾਰਾ, ਨਿਆਂ" | |||||
ਐਨਥਮ: ਮੌਰੀਤਾਨੀਆ ਦਾ ਰਾਸ਼ਟਰੀ ਗੀਤ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਨੂਆਕਚੋਟ | ||||
ਅਧਿਕਾਰਤ ਭਾਸ਼ਾਵਾਂ | ਅਰਬੀਅ | ||||
ਮਾਨਤਾ ਪ੍ਰਾਪਤ ਰਾਸ਼ਟਰੀ ਭਾਸ਼ਾਵਾਂ | ਅਰਬੀ · ਪੁਲਾਰ · ਸੋਨਿੰਕੇ · ਵੋਲੋਫ਼ ਅ | ||||
ਹੋਰ ਭਾਸ਼ਾਵਾਂ | ਫ਼ਰਾਂਸੀਸੀ[1] | ||||
ਵਸਨੀਕੀ ਨਾਮ | ਮੌਰੀਤਾਨੀਆਈ | ||||
ਸਰਕਾਰ | ਇਸਲਾਮੀ ਗਣਰਾਜਬ | ||||
• ਰਾਸ਼ਟਰਪਤੀ | ਮੁਹੰਮਦ ਉਲਦ ਅਬਦੁਲ ਅਜ਼ੀਜ਼ | ||||
• ਪ੍ਰਧਾਨ ਮੰਤਰੀ | ਮੂਲਈ ਉਲਦ ਮੁਹੰਮਦ ਲਘਦ਼ਫ | ||||
ਵਿਧਾਨਪਾਲਿਕਾ | ਸੰਸਦ | ||||
ਸੈਨੇਟ | |||||
ਰਾਸ਼ਟਰੀ ਸਭਾ | |||||
ਸੁਤੰਤਰਤਾ | |||||
• ਫ਼ਰਾਂਸ ਤੋਂ | 28 ਨਵੰਬਰ 1960 | ||||
ਖੇਤਰ | |||||
• ਕੁੱਲ | 1,030,700 km2 (398,000 sq mi) (29ਵਾਂ) | ||||
• ਜਲ (%) | 0.03 | ||||
ਆਬਾਦੀ | |||||
• 2012 ਅਨੁਮਾਨ | 3,359,185[2] | ||||
• 1988 ਜਨਗਣਨਾ | 2,864,236[3] | ||||
• ਘਣਤਾ | 3.2/km2 (8.3/sq mi) (221ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $7.093 ਬਿਲੀਅਨ[4] | ||||
• ਪ੍ਰਤੀ ਵਿਅਕਤੀ | $2,178[4] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $4.200 ਬਿਲੀਅਨ[4] | ||||
• ਪ੍ਰਤੀ ਵਿਅਕਤੀ | $1,290[4] | ||||
ਗਿਨੀ (2000) | 39 ਮੱਧਮ | ||||
ਐੱਚਡੀਆਈ (2011) | 0.453[5] Error: Invalid HDI value · 159ਵਾਂ | ||||
ਮੁਦਰਾ | ਊਗੁਈਆ (MRO) | ||||
ਸਮਾਂ ਖੇਤਰ | UTC+0 | ||||
UTC+0 (ਨਿਰੀਖਤ ਨਹੀਂ) | |||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | 222 | ||||
ਇੰਟਰਨੈੱਟ ਟੀਐਲਡੀ | .mr | ||||
ਅ. ਸੰਵਿਧਾਨ ਦੀ ਧਾਰਾ 6 ਦੇ ਮੁਤਾਬਕ: "ਰਾਸ਼ਟਰੀ ਭਾਸ਼ਾਵਾਂ ਅਰਬੀ, ਪੁਲਾਰ, ਸੋਨਿੰਕੇ ਅਤੇ ਵੋਲੋਫ਼ ਹਨ; ਅਧਿਕਾਰਕ ਭਾਸ਼ਾ ਅਰਬੀ ਹੈ।" ਬ. ਅੰਤਰਰਾਸ਼ਟਰੀ ਮਾਨਤਾ ਨਹੀਂ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.