From Wikipedia, the free encyclopedia
ਲਾਟ ਪਰਖ ਨਾਲ ਧਾਤਾਂ ਦੀ ਪਰਖ ਕੀਤੀ ਜਾਂਦੀ ਹੈ ਜਦੋਂ ਧਾਤਾਂ ਨੂੰ ਜਲਾਇਆਂ ਜਾਂਦਾ ਹੈ ਤਾਂ ਉਹ ਵੱਖ ਵੱਖ ਰੰਗਾਂ ਦੀਆਂ ਲਾਟਾਂ ਪੈਦਾ ਕਰਦੀਆਂ ਹਨ। ਪਦਾਰਥਾਂ ਨੂੰ ਜਲਾ ਕਿ ਇੱਕ ਖ਼ਾਸ ਧਾਤ ਦਾ ਪਤਾ ਲਗਾਇਆ ਜਾ ਸਕਦਾ ਹੈ। ਉਸ ਚੀਜ਼ ਨੂੰ ਗੈਰ ਪ੍ਰਤੀਕਾਰਕ ਪਲੈਟੀਨਮ ਦੀ ਤਾਰ ਨਾਲ ਪਕੜ ਕੇ ਲਾਟ ਉੱਪਰ ਰੱਖਿਆ ਜਾਂਦਾ ਹੈ।[1]
ਸੂਤਰ | ਨਾਮ | ਲਾਟ ਦਾ ਰੰਗ | ਚਿੱਤਰ | |
---|---|---|---|---|
As | ਆਰਸੈਨਿਕ | ਨੀਲਾ | ||
B | ਬੋਰਾਨ | ਚਮਕੀਲਾ ਹਰਾ | ||
Ba | ਬੇਰੀਅਮ | ਹਰੀ ਲਾਟ | ||
Ca | ਕੈਲਸ਼ੀਅਮ | ਲਾਲ | ||
Cd | ਕੈਡਮੀਅਮ | ਲਾਲ | ||
Ce | ਸਿਰੀਅਮ | ਨੀਲਾ | ||
Cs | ਸੀਜ਼ੀਅਮ | ਨੀਲਾ ਜਾਮਣੀ | ||
Cu(II) | ਤਾਂਬਾ | ਨੀਲੀ ਹਰੀ ਲਾਟ | ||
Ge | ਜਰਮੇਨੀਅਮ | ਹਲਕਾ ਨੀਲਾ | ||
K | ਪੋਟਾਸ਼ੀਅਮ | ਕਾਸ਼ਣੀ ਲਾਟ | ||
Li | ਲੀਥੀਅਮ | ਗੂੜਾ ਲਾਲ | ||
Na | ਸੋਡੀਅਮ | ਪੀਲੀ ਲਾਟ | ||
Pb | ਸਿੱਕਾ (ਧਾਤ) | ਨਿਲਾ/ਚਿੱਟਾ | ||
Rb | ਰੁਬੀਡੀਅਮ | ਲਾਲ ਜਾਮਣੀ | ||
Sb | ਐਂਟੀਮਨੀ | ਹਲਕੀ ਪੀਲੀ | ||
Sr | ਸਟਰੌਂਸ਼ਮ | ਕਰਿਮਸਨ | ||
Zn | ਜਿਸਤ | ਰੰਗਦਾਰ ਜਾਂ ਨੀਲੀ ਹਰੀ | ||
ਐਲ ਪੀ ਜੀ | ਘਰੇਲੂ ਰਸੋਈ ਗੈਸ | ਨੀਲੀ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.